ਰਾਮ ਨੌਮੀ ‘ਤੇ CM ਕੈਪਟਨ ਨੇ ਲੋਕਾਂ ਨੂੰ ਦਿੱਤੀ ਵਧਾਈ
ਚੰਡੀਗੜ੍ਹ : ਪੰਜਾਬ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰਾਮ ਨੌਮੀ ਦੇ ਪਵਿੱਤਰ ਤਿਉਹਾਰ ‘ਤੇ ਲੋਕਾਂ ਨੂੰ ਵਧਾਈ ਦਿੱਤੀ। ਇਸ ਦੇ ਨਾਲ ਉਨ੍ਹਾਂ ਨੇ ਭਗਵਾਨ ਰਾਮ ਦੇ ਚਰਣਾਂ ‘ਚ ਅਰਦਾਸ ਕੀਤੀ ਕਿ ਉਹ ਪੰਜਾਬ ਨੂੰ ਜ਼ਲਦ ਕੋਰੋਨਾ ਦੀ ਮਹਾਮਾਰੀ ਤੋਂ ਛੁਟਕਾਰਾ ਦਿਵਾਉਣ। ਇੱਕ ਵੀਡੀਓ ਦੇ ਜ਼ਰੀਏ ਕੈਪਟਨ ਦੇ ਕਿਹਾ ਕਿ ਰਾਮ ਨੌਮੀ ‘ਤੇ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ। ਸਾਡੀ ਭਗਵਾਨ ਰਾਮ ਦੇ ਚਰਣਾਂ ਵਿੱਚ ਇੱਕ ਹੀ ਅਰਦਾਸ ਹੈ ਕਿ ਸਾਡੇ ਪੰਜਾਬ ਨੂੰ ਇਸ ਕੋਰੋਨਾ ਮਹਾਮਾਰੀ ਤੋਂ ਜ਼ਲਦ ਰਾਹਤ ਦਿਵਾਉਣ ਅਤੇ ਪੰਜਾਬ ਨੂੰ ਖੁਸ਼ਹਾਲ ਰੱਖਣ।
ਕੇਂਦਰ ਦੇ ਆਪ੍ਰੇਸ਼ਨ ਕਲੀਨ ਨੂੰ ਕਿਸਾਨਾਂ ਨੇ ਕਰਤਾ ਫੇਲ੍ਹ!ਕਿਸਾਨਾਂ ਦੇੇ ਪ੍ਰਧਾਨ ਦੀ ਮੋਦੀ ਨੂੰ ਚਿਤਾਵਨੀ..
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਇੱਥੇ ਆਕਸੀਜਨ ਦੀ ਕਮੀ ਵੀ ਹੋ ਰਹੀ ਹੈ, ਜਿਸਦੇ ਨਾਲ ਸਿਹਤ ਵਿਭਾਗ ਦੀਆਂ ਮੁਸ਼ਕਿਲਾਂ ਵੱਧ ਰਹੀਆਂ ਹਨ।
रामनवमी के पावन पर्व पर आप सभी को मेरी हार्दिक शुभकामनाएँ । pic.twitter.com/dbhcpBKfK4
— Capt.Amarinder Singh (@capt_amarinder) April 21, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.