Breaking NewsD5 specialEntertainmentNews

ਰਾਜ ਕਪੂਰ ਦੇ ਛੋਟੇ ਬੇਟੇ ਰਾਜੀਵ ਕਪੂਰ ਦੀ ਮੌਤ, ‘ਰਾਮ ਤੇਰੀ ਗੰਗਾ ਮੈਲੀ’ ਲਈ ਹੋਏ ਸਨ ਮਸ਼ਹੂਰ

ਮੁੰਬਈ : ਰਣਧੀਰ ਅਤੇ ਰਿਸ਼ੀ ਕਪੂਰ ਦੇ ਛੋਟੇ ਭਰਾ ਰਾਜੀਵ ਕਪੂਰ ਦਾ ਮੰਗਲਵਾਰ 9 ਫਰਵਰੀ 2021 ਨੂੰ ਮੌਤ ਹੋ ਗਈ। ਰਾਜੀਵ ਕਪੂਰ 58 ਸਾਲ ਦੇ ਸਨ। ਖਬਰ ਹੈ ਕਿ ਸਵੇਰੇ ਹਾਰਟ ਅਟੈਕ ਤੋਂ ਬਾਅਦ ਉਨ੍ਹਾਂ ਦੇ ਭਰਾ ਰਣਧੀਰ ਕਪੂਰ ਉਨ੍ਹਾਂ ਨੂੰ ਤੁਰੰਤ ਹਸਪਤਾਲ ਲੈ ਕੇ ਗਏ ਸਨ ਪਰ ਜਦੋਂ ਉਹ ਹਸਪਤਾਲ ਪੁੱਜੇ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮਾਰਿਆ ਹੋਇਆ ਘੋਸ਼ਿਤ ਕਰ ਦਿੱਤਾ।

🔴LIVE| ਟੁੱਟਿਆ ਮੋਦੀ ਦਾ ਹੰਕਾਰ!ਜਥੇਬੰਦੀਆਂ ਨੇ ਕਰਤਾ ਜਿੱਤ ਦਾ ਐਲਾਨ?ਦੇਖੋ ਸਿੱਧੂ ਦੀ ਗ੍ਰਿਫ਼ਤਾਰੀ ਪਿੱਛੇ ਕੌਣ !

ਰਣਧੀਰ ਕਪੂਰ ਨੇ ਇਸ ਦੁਖਦਾਈ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ, ਮੈਂ ਆਪਣਾ ਸਭ ਤੋਂ ਛੋਟਾ ਭਰਾ ਰਾਜੀਵ ਖੋਹ ਦਿੱਤਾ ਹੈ। ਉਹ ਹੁਣ ਇਸ ਦੁਨੀਆ ਵਿੱਚ ਨਹੀਂ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਬਚਾ ਨਹੀਂ ਸਕੇ । ਮੈਂ ਹੁਣੇ ਹਸਪਤਾਲ ਵਿੱਚ ਹੀ ਹਾਂ ਅਤੇ ਉਨ੍ਹਾਂ ਦੀ ਡੇਡ ਬਾਡੀ ਮਿਲਣ ਦਾ ਇੰਤਜਾਰ ਕਰ ਰਿਹਾ ਹਾਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button