Breaking NewsD5 specialNewsTop News

ਰਾਜਨੇਤਾ ਦਾ ਸਭ ਤੋਂ ਵੱਡਾ ਧਨ ਉਸਦੇ ਚਰਿੱਤਰ ‘ਚ ਲੋਕਾਂ ਦਾ ਵਿਸ਼ਵਾਸ : ਨਵਜੋਤ ਸਿੱਧੂ

ਪਟਿਆਲਾ : ਕਾਂਗਰਸ ਦੇ ਫਾਇਰਬ੍ਰਾਂਡ ਨੇਤਾ ਨਵਜੋਤ ਸਿੰਘ ਸਿੱਧੂ ਨੇ ਆਪਣੀ ਹੀ ਸਰਕਾਰ ਦੇ ਖਿਲਾਫ ਮੋਰਚਾ ਖੋਲਿਆ ਹੋਇਆ ਹੈ ਅਤੇ ਖੁੱਲਕੇ ਬਾਗੀ ਤੇਵਰ ਦਿਖਾ ਰਹੇ ਹਨ। ਉਹ ਰੋਜ਼ਾਨਾ ਟਵੀਟ ਕਰ ਆਪਣੀ ਪ੍ਰਤੀਕਿਰਿਆ ਵਿਅਕਤ ਕਰ ਰਹੇ ਹਨ। ਇਸ ਕੜੀ ‘ਚ ਸਿੱਧੂ ਨੇ ਅੱਜ ਕਿਹਾ ਕਿ ਇੱਕ ਰਾਜਨੇਤਾ ਦਾ ਸਭ ਤੋਂ ਵੱਡਾ ਧਨ ਉਸਦੇ ਚਰਿੱਤਰ ‘ਚ ਲੋਕਾਂ ਦਾ ਵਿਸ਼ਵਾਸ ਹੈ।

ਦਿੱਲੀ ਤੋਂ ਹੁਣੇ ਆਈ ਵੱਡੀ ਖਬਰ,ਕਿਸਾਨਾਂ ਦੇ ਪ੍ਰਧਾਨ ‘ਤੇ ਪੁਲਿਸ ਦਾ ਵੱਡਾ ਐਕਸ਼ਨ,ਪਹੁੰਚਿਆ ਥਾਣੇ

ਇਸ ਦੇ ਨਾਲ ਸਿੱਧੂ ਨੇ 2020 ਦੀ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ‘ਚ ਸਿੱਖ ਸੰਗਤ ਅਤੇ ਪੁਲਿਸ ਦੀ ਬੇਰਹਿਮੀ ਨਾਲ ਪੀੜਿਤ ਲੋਕ ਉਨ੍ਹਾਂ ਦੇ ਘਰ ‘ਚ ਸ਼ਿਰਕਤ ਕਰ ਰਹੇ ਹਨ ਅਤੇ ਲਾਕਡਾਊਨ ਦੇ ਦੌਰਾਨ ਲੋਕਾਂ ਦੀ ਸੇਵਾ ਕਰਨ ‘ਚ ਸਾਥ ਦੇਣ ਦੀ ਅਪੀਲ ਕਰ ਰਹੇ ਹਨ। ਸਿੱਧੂ ਨੇ ਕਿਹਾ ਕਿ ਮੈਂ ਉਨ੍ਹਾਂ ਦੇ ਵਿਸ਼ਵਾਸ ਨੂੰ ਕਿਵੇਂ ਧੋਖਾ ਦੇ ਸਕਦਾ ਹਾਂ ? ਉਨ੍ਹਾਂ ਨੇ ਕਿਹਾ ਕਿ ਅਸੀਂ ਨਿਆਂ ਸੁਨਿਸਚਿਤ ਕਰਾਂਗੇ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button