PunjabTop News

ਗੋਆ ਜਮੀਨ ਲੀਜ਼ ਮਾਮਲਾ :- ਵਿਜੀਲੈਂਸ ਨੇ ਚੰਨੀ ਦੁਆਲੇ ਹੋ ਮੁੜ ਵਿੱਢੀ ਜਾਂਚ

ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਦਾ ਸਾਹਮਣਾ ਕਰ ਰਹੇ ਪੰਜਾਬ ਦੇ ex cm ਮੰਤਰੀ ਚਰਨਜੀਤ ਸਿੰਘ ਚੰਨੀ ਦੀ ਵਿਜੀਲੈਂਸ ਬਿਊਰੋ ਨੇ ਹੁਣ ਉਨ੍ਹਾਂ ਦੇ ਕਾਰਜਕਾਲ ਦੌਰਾਨ ਗੋਆ ਬੀਚ ਦੇ ਕੰਢੇ ਪੰਜਾਬ ਸਰਕਾਰ ਦੀ 8 ਏਕੜ ਜ਼ਮੀਨ ਸਸਤੇ ਰੇਟ ‘ਤੇ ਲੀਜ਼ ‘ਤੇ ਦੇਣ ਦੀ ਫਾਈਲ ਖੋਲ੍ਹ ਦਿੱਤੀ ਹੈ। ਇਹ ਜ਼ਮੀਨ ਫਾਈਵ ਸਟਾਰ ਹੋਟਲ ਨੂੰ ਦਿੱਤੀ ਗਈ ਹੈ।

ਵਿਜੀਲੈਂਸ ਇਸ ਜ਼ਮੀਨ ਨਾਲ ਸਬੰਧਤ ਹਰ ਤੱਥ ਇਕੱਠਾ ਕਰ ਰਹੀ ਹੈ। ਇਸ ਦੀ ਵਰਤੋਂ ਖੇਤੀ ਅਤੇ ਫਲਾਂ ਦੀ ਬਿਜਾਈ ਆਦਿ ਲਈ ਕੀਤੀ ਜਾਂਦੀ ਸੀ ਪਰ ਜਦੋਂ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਆਈ ਤਾਂ ਉਹ ਜ਼ਮੀਨ ਪੰਜ ਤਾਰਾ ਹੋਟਲ ਨੂੰ ਲੀਜ਼ ’ਤੇ ਦੇ ਦਿੱਤੀ ਗਈ। ਸਰਕਾਰ ਨੂੰ ਹੋਟਲ ਤੋਂ ਪ੍ਰਤੀ ਏਕੜ 1 ਲੱਖ ਰੁਪਏ ਮਿਲਦੇ ਹਨ ਪਰ ਦੋਸ਼ ਹੈ ਕਿ ਇਹ ਜ਼ਮੀਨ ਘੱਟ ਕੀਮਤ ‘ਤੇ ਲੀਜ਼ ‘ਤੇ ਦਿੱਤੀ ਗਈ ਸੀ। ਇਸ ਨਾਲ ਸਰਕਾਰ ਦੇ ਮਾਲੀਏ ਨੂੰ ਨੁਕਸਾਨ ਹੋ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button