Breaking NewsD5 specialEntertainmentNews

ਰਣਬੀਰ ਕਪੂਰ ਨੂੰ ਹੋਇਆ ਕੋਰੋਨਾ ਤਾਂ ਗਰਲਫ੍ਰੈਂਡ ਆਲੀਆ ਦੂਰ ਰਹਿ ਕੇ ਵੀ ਇਸ ਤਰ੍ਹਾਂ ਰੱਖ ਰਹੀ ਹੈ ਧਿਆਨ, ਸ਼ੇਅਰ ਕੀਤਾ ਖਾਸ ਮੈਸੇਜ

ਮੁੰਬਈ : ਰਣਬੀਰ ਕਪੂਰ ਕੋਵਿਡ ਪੌਜ਼ੀਟਿਵ ਪਾਏ ਗਏ ਹਨ। ਮੰਗਲਵਾਰ ਨੂੰ ਨੀਤੂ ਸਿੰਘ ਨੇ ਕਨਫਰਮ ਕੀਤਾ ਕਿ ਰਣਬੀਰ ਦੀ ਕੋਵਿਡ ਰਿਪੋਰਟ ਪੌਜ਼ੀਟਿਵ ਆਈ ਹੈ ਅਤੇ ਫਿਲਹਾਲ ਉਹ ਘਰ ‘ਚ ਕੁਆਰਨਟਾਇਨ ਹਨ। ਉਹ ਘਰ ‘ਚ ਆਪਣਾ ਧਿਆਨ ਰੱਖ ਰਹੇ ਹਨ। ਰਣਬੀਰ ਤੋਂ ਬਾਅਦ ਸੰਜੈ ਲੀਲਾ ਭੰਸਾਲੀ ਦੀ ਵੀ ਕੋਵਿਡ ਰਿਪੋਰਟ ਪੌਜ਼ੀਟਿਵ ਆਈ  ਹੈ।

ਮਜੀਠੀਆ ਨੇ ਵਿਧਾਨ ਸਭਾ ‘ਚ ਪਾਤਾ ਭੜਥੂ,ਕਿਸਾਨਾਂ ਦੇ ਹੱਕ ‘ਚ ਲਿਆ ਵੱਡਾ ਫੈਸਲਾ

ਆਲੀਆ ਭੱਟ  ਦੋਵਾਂ ਨਾਲ ਅਕਸਰ ਮਿਲਦੀ ਰਹਿੰਦੀ ਸੀ ਇਸ ਲਈ ਫੈਂਨਜ਼ ਪ੍ਰੇਸ਼ਾਨ ਸੀ ਕੀ ਕਿਤੇ ਆਲੀਆ ਵੀ ਇਸਦੀ ਸ਼ਿਕਾਰ ਨਾ ਹੋ ਜਾਵੇ। ਹਾਲਾਂਕਿ ਆਲੀਆ ਨੇ ਆਪਣਾ ਕੋਵਿਡ ਟੈਸਟ ਕਰਵਾਇਆ ਅਤੇ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਪਰ ਬੁਆਏਫ੍ਰੈਂਡ ਰਣਬੀਰ ਨੂੰ ਕੋਵਿਡ ਹੋਣ ਤੋਂ ਬਾਅਦ ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਇੱਕ ਮੋਟੀਵੇਸ਼ਨਲ ਪੋਸਟ ਸ਼ੇਅਰ ਕੀਤੀ ਹੈ। ਆਲੀਆ ਨੇ ਲਿਖਿਆ, ਅਸੀ ਜਿਸ ਚੀਜ ਤੋਂ ਗੁਜਰਦੇ ਹਾਂ ਉਸੀ ਨਾਲ ਵੱਧਦੇ ਹਾਂ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button