Breaking NewsEntertainmentNewsTop News

Lohri Celebration : ਵਿੱਕੀ – ਕੈਟਰੀਨਾ ਦੀ ਪਹਿਲੀ ਲੋਹੜੀ ਰਹੀ ਬੇਹੱਦ ਦਿਲਚਸਪ

ਮੁੰਬਈ : ਬਾਲੀਵੁਡ ਦੀਆਂ ਖੂਬਸੂਰਤ ਜੋੜੀਆਂ ‘ਚ ਸ਼ਾਮਿਲ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਵਿਆਹ ਤੋਂ ਬਾਅਦ ਆਪਣਾ ਪਹਿਲਾ ਤਿਉਹਾਰ ਲੋਹੜੀ ਬੇਹੱਦ ਧੂਮਧਾਮ ਨਾਲ ਸੈਲੀਬ੍ਰੇਟ ਕੀਤਾ। ਪੰਜਾਬ ‘ਚ ਲੋਹੜੀ ਦਾ ਜਸ਼ਨ ਜੋਰਾਂ – ਸ਼ੌਰਾ ਨਾਲ ਮਨਾਇਆ ਜਾਂਦਾ ਹੈ ਅਤੇ ਵਿੱਕੀ ਕੌਸ਼ਲ ਪੰਜਾਬੀ ਹਨ। ਵਿੱਕੀ ਅਤੇ ਕੈਟਰੀਨਾ ਵਿਆਹ ਤੋਂ ਬਾਅਦ ਆਪਣੇ ਪਹਿਲਾਂ ਤਿਉਹਾਰ ਨੂੰ ਸੈਲੀਬ੍ਰੇਟ ਕਰਨ ਲਈ ਇੰਦੌਰ ਪਹੁੰਚੇ। ਅਦਾਕਾਰ ਨੇ ਆਪਣੇ ਸੋਸ਼ਲ ਅਕਾਊਂਟ ‘ਤੇ ਇਸਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ।

ਦਾਮਨ ਬਾਜਵਾ ਦੀ ਧਮਾਕੇਦਾਰ ਇੰਟਰਵਿਊ, ਵਿਰੋਧੀਆਂ ਨੂੰ ਛੇੜੀ ਕੰਬਣੀ, ਭੁਲੇਖੇ ਕਰਤੇ ਦੂਰ D5 Channel Punjabi

ਵਿੱਕੀ ਅਤੇ ਕੈਟਰੀਨਾ ਨੇ ਫੈਨਜ਼ ਨੂੰ ਲੋਹੜੀ ਦੀਆਂ ਵਧਾਈਆਂ ਦਿੰਦੇ ਹੋਏ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ‘ਚ ਦੋਵੇਂ ਹੀ ਇੱਕ – ਦੂਜੇ ਨੂੰ ਗਲ੍ਹੇ ਨਾਲ ਲਗਾਏ ਖੜੇ ਹਨ ਅਤੇ ਕੈਜ਼ੂਅਲ ਲੁੱਕ ‘ਚ ਹਨ। ਕੈਟਰੀਨਾ ਕੈਫ ਨੇ ਰੈਡ ਕਲਰ ਦਾ ਸੂਟ, ਜੁੱਤੀ, ਜੈਕੇਟ ਪਹਿਨੀ ਹੈ। ਉਥੇ ਹੀ ਵਿੱਕੀ ਕੌਸ਼ਲ ਟੀ – ਸ਼ਰਟ ਪਜ਼ਾਮਾ ਅਤੇ ਜੈਕੇਟ ‘ਚ ਨਜ਼ਰ ਆਏ। ਫੈਨਜ਼ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਇਹ ਨੇਚੂਰਲ ਤਸਵੀਰਾਂ ਬੇਹੱਦ ਖੂਬਸੂਰਤ ਹਨ।

 

View this post on Instagram

 

A post shared by Vicky Kaushal (@vickykaushal09)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button