Breaking NewsD5 specialIndiaNewsTop News

ਦੇਸ਼ ‘ਚ ਓਮੀਕਰੋਨ ਦਾ ਵੱਧ ਰਿਹਾ ਖਤਰਾ

ਨਵੀਂ ਦਿੱਲੀ: ਮਾਂਹਮਾਰੀ ਦਾ ਨਵਾਂ ਵੈਰੀਐਂਟ ਓਮੀਕਰੋਨ ਹਰ ਰਾਜ ਵਿੱਚ ਆਪਣੇ ਪੈਰ ਪਸਾਰ ਰਿਹਾ ਹੈ। ਮੁੰਬਈ ਵਿੱਚ ਬੀਤੀ ਕੱਲ ਓਮੀਕਰੋਨ ਵੈਰੀਐਂਟ ਦੇ 2 ਹੋਰ ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ। ਮਹਾਰਾਸ਼ਟਰ ਸੂਬੇ ਵਿੱਚ ਵੈਰੀਐਂਟ ਨਾਲ ਪੌਜ਼ੀਟਿਵ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਗਿਆ ਹੈ। ਸੂਬੇ ਅੰਦਰ ਹੁਣ ਤੱਕ 10 ਲੋਕ ਸੰਕਰਮਿਤ ਪਾਏ ਗਏ।

Kisan Bill 2020 : ਅੰਦੋਲਨ ਖ਼ਤਮ ਨੂੰ ਲੈ ਜਥੇਬੰਦੀਆਂ ਦਾ ਧਮਾਕਾ! ਹੁਣੇ ਹੀ ਕਰੀ ਵੱਡੀ ਮੀਟਿੰਗ | D5 Channel Punjabi

ਦੇਸ਼ ਭਰ ਵਿੱਚ ਮਰੀਜ਼ਾਂ ਦੀ ਗਿਣਤੀ ਵੱਧ ਕੇ 23 ਹੋਈ। ਬੀਤੀ ਕੱਲ ਇੱਕ ਦਿਨ ਵਿੱਚ ਦੇਸ਼ ਵਿੱਚ ਓਮਿਕਰੋਨ ਦੇ 17 ਮਾਮਲੇ ਸਾਹਮਣੇ ਆਏ ਹਨ। ਕੇਸ ਆਉਣ ਤੋੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਦੱਸ ਦਈਏ ਕਿ ਭਾਰਤ ਸਰਕਾਰ ਨੇ ਪਹਿਲਾਂ ਹੀ ਸਖ਼ਤ ਪਾਬੰਧੀਆਂ ਲਾਗੂ ਕਰ ਦਿੱਤੀਆਂ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button