Breaking NewsD5 specialEntertainmentNews

ਰਣਬੀਰ ਕਪੂਰ ਦੇ ਬਾਰੇ ਆਈ ਇਹ ਖ਼ਬਰ, ਚਾਚਾ ਰਣਧੀਰ ਕਪੂਰ ਨੇ ਕਿਹਾ – ਉਹ ਠੀਕ ਨਹੀਂ

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਬੀਰ ਕਪੂਰ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਹੈ। ਦਰਅਸਲ, ਰਣਬੀਰ ਕਪੂਰ ਦੇ ਚਾਚੇ ਰਣਧੀਰ ਕਪੂਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਰਣਬੀਰ ਕਪੂਰ ਨੂੰ ਕੋਰੋਨਾ ਹੋਇਆ ਹੈ ਪਰ ਬਾਅਦ ‘ਚ ਉਨ੍ਹਾਂ ਨੇ ਆਪਣਾ ਬਿਆਨ ਬਦਲਦੇ ਹੋਏ ਕਿਹਾ ਕਿ ਰਣਬੀਰ ਕਪੂਰ ਦੀ ਸਿਹਤ ਠੀਕ ਨਹੀਂ ਹੈ ਹਾਲਾਂਕਿ ਹੁਣੇ ਇਹ ਪਤਾ ਨਹੀਂ ਹੈ ਕਿ ਉਨ੍ਹਾਂ ਨੂੰ ਕਿ ਹੋਇਆ ਹੈ। ਉਥੇ ਹੀ ਰਣਬੀਰ ਕਪੂਰ ਦੇ ਫੈਂਸ ਕਿਆਸ ਲਗਾ ਰਹੇ ਹਨ ਕਿ ਸ਼ਾਇਦ ਅਦਾਕਾਰ ਨੂੰ ਕੋਰੋਨਾ ਨੇ ਆਪਣੀ ਚਪੇਟ ਵਿੱਚ ਲੈ ਲਿਆ ਹੈ।

ਸੁਖਪਾਲ ਖਹਿਰਾ ਨੇ ਕੀਤੇ ਹੋਸ਼ ਉਡਾਉ ਖੁਲਾਸੇ !ਸੁਣਕੇ ਸਰਕਾਰ ਦੇ ਮੰਤਰੀ ਹੋਏ ਹੈਰਾਨ !ਹੁਣ ਹੋਊ ਆਹ ਕੰਮ!

ਮਹਾਰਾਸ਼ਟਰ ਵਿੱਚ ਵੱਧ ਰਹੇ ਕੋਰੋਨਾ ਮਾਮਲਿਆਂ ਦੇ ਚਲਦੇ ਲਗਾਤਾਰ ਸ਼ਹਿਰ ਵਿੱਚ ਕਹਰ ਵੱਧ ਰਿਹਾ ਹੈ ਅਤੇ ਅਜਿਹੇ ਵਿੱਚ ਕਈ ਅਦਾਕਾਰ ਅਤੇ ਆਗੂ ਕੋਰੋਨਾ ਦੀ ਚਪੇਟ ‘ਚ ਆ ਚੁੱਕੇ ਹਨ। ਉੱਥੇ ਹੀ ਰਣਬੀਰ ਕਪੂਰ ਦੀ ਮਾਂ ਨੀਤੂ ਕਪੂਰ ਵੀ ਕੁੱਝ ਸਮੇਂ ਪਹਿਲਾਂ ਕੋਰੋਨਾ ਦੀ ਚਪੇਟ ਵਿੱਚ ਆ ਚੁੱਕੀ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button