Breaking NewsD5 specialEntertainmentNews

ਰਣਧੀਰ ਕਪੂਰ ਦੀ ਜਨਮਦਿਨ ਦੀ ਪਾਰਟੀ ‘ਚ ਪਹੁੰਚੇ ਕਈ ਸਿਤਾਰੇ, ਇਸ ਕਾਰਨ ਗਮਗੀਨ ਰਿਹਾ ਮਾਹੌਲ

ਮੁੰਬਈ : ਬਾਲੀਵੁੱਡ ਦਿੱਗਜ ਅਦਾਕਾਰ ਰਣਧੀਰ ਕਪੂਰ ਅੱਜ ਆਪਣਾ 74ਵਾਂ ਜਨਮਦਿਨ ਮਨਾ ਰਹੇ ਹਨ। ਪਿਛਲੀ ਰਾਤ ਉਨ੍ਹਾਂ ਦੇ ਜਨਮਦਿਨ ਦਾ ਵੱਡਾ ਜਸ਼ਨ ਮਨਾਇਆ ਗਿਆ ਸੀ। ਇਸ ਜਸ਼ਨ ‘ਚ ਕਪੂਰ ਪਰਿਵਾਰ ਤੋਂ ਇਲਾਵਾ ਕਈ ਹੋਰ ਵੀ ਫਿਲਮੀ ਸਿਤਾਰੇ ਨਜ਼ਰ ਆਏ। ਜਿਨ੍ਹਾਂ ਦੀ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ ਪਰ ਇਸ ਪਾਰਟੀ ‘ਚ ਰਾਜੀਵ ਕਪੂਰ ਅਤੇ ਰਿਸ਼ੀ ਕਪੂਰ ਦੀ ਕਮੀ ਸਾਰੀਆਂ ਨੂੰ ਖਲ ਰਹੀ ਹੈ।

 

View this post on Instagram

 

A post shared by Viral Bhayani (@viralbhayani)

ਇਸ ਪਾਰਟੀ ‘ਚ ਕਰੀਨਾ ਕਪੂਰ ਖਾਨ, ਸੈਫ ਅਲੀ ਖਾਨ ਬੇਟੇ ਤੈਮੂਰ ਸਾਥ ਪਹੁੰਚੇ ਸਨ। ਨੀਤੂ ਕਪੂਰ, ਰਣਬੀਰ ਕਪੂਰ, ਸੰਜੈ ਕਪੂਰ, ਆਲਿਆ ਭੱਟ ਅਤੇ ਕਈ ਸਿਤਾਰੇ ਇਸ ਪਾਰਟੀ ‘ਚ ਸ਼ਾਮਿਲ ਹੋਏ।

 

View this post on Instagram

 

A post shared by Viral Bhayani (@viralbhayani)

ਧਿਆਨ ਯੋਗ ਹੈ ਕਿ ਰਿਸ਼ੀ ਕਪੂਰ ਦੀ ਮੌਤ ਤੋਂ ਬਾਅਦ ਹਾਲ ਹੀ ‘ਚ ਕਪੂਰ ਪਰਿਵਾਰ ਨੇ ਰਾਜੀਵ ਕਪੂਰ ਨੂੰ ਹਮੇਸ਼ਾ ਲਈ ਖੋਹ ਦਿੱਤਾ। ਰਾਜੀਵ ਕਪੂਰ ਰਣਧੀਰ ਦੇ ਛੋਟੇ ਭਰਾ ਸਨ, ਉਨ੍ਹਾਂ ਦਾ ਨਿਧਨ 9 ਫਰਵਰੀ ਨੂੰ ਹੋਇਆ ਸੀ। ਉਥੇ ਹੀ ਦੋਵਾਂ ਭਰਾ ਰਾਜੀਵ ਅਤੇ ਰਿਸ਼ੀ ਕਪੂਰ ਦੀ ਮੌਤ ਤੋਂ ਬਾਅਦ ਰਣਧੀਰ ਇਕੱਲੇ ਹੀ ਰਹਿ ਗਏ ਹਨ। ਇਸਦੇ ਬਾਵਜੂਦ ਰਣਧੀਰ ਕਪੂਰ ਨੇ ਇਸ ਗਮਗੀਨ ਮਾਹੌਲ ‘ਚ ਆਪਣਾ ਜਨਮਦਿਨ ਮਨਾਇਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button