Breaking NewsD5 specialIndiaNewsPoliticsPunjab

ਮੱਧ ਪ੍ਰਦੇਸ਼ ‘ਚ ਸਿੰਧੀਆ ਤੇ ਪੰਜਾਬ ‘ਚ Navjot Sidhu | ਕਿਸੇ ਵੇਲੇ ਵੀ ਡਿੱਗ ਸਕਦੀ ਹੈ ਸਰਕਾਰ? ਕੈਪਟਨ ਨੂੰ ਖ਼ਤਰਾ!

ਨਵੀਂ ਦਿੱਲੀ : ਤਮਾਮ ਕਿਆਸਾਂ ਨੂੰ ਸਾਬਤ ਕਰਦੇ ਹੋਏ ਕਾਂਗਰਸੀ ਨੇਤਾ ਜਿਓਤਿਰਾਦਿਤਿਆ ਸਿੰਧੀਆ ਨੇ ਕਾਂਗਰਸ ਦੀ ਮੁੱਢਲੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਹੈ। ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜੇ ਅਸਤੀਫੇ ‘ਚ ਸਿੰਧੀਆ ਨੇ ਕਾਂਗਰਸ ਤੋਂ ਅਲੱਗ ਰਸਤਾ ਚੁਣਨ ਦਾ ਸੰਕੇਤ ਦਿੰਦੇ ਹੋਏ ਦੇਸ਼ ਅਤੇ ਲੋਕਾਂ ਦੀ ਸੇਵਾ ਜਾਰੀ ਰੱਖਣ ਦੀ ਗੱਲ ਕਹੀ ਹੈ।

ਮੱਧ ਪ੍ਰਦੇਸ਼ ‘ਚ ਸਿੰਧੀਆ ਤੇ ਪੰਜਾਬ ‘ਚ Navjot Sidhu | ਕਿਸੇ ਵੇਲੇ ਵੀ ਡਿੱਗ ਸਕਦੀ ਹੈ ਸਰਕਾਰ? ਕੈਪਟਨ ਨੂੰ ਖ਼ਤਰਾ!

ਉਨ੍ਹਾਂ ਨੇ ਲਿਖਿਆ ਕਿ 18 ਸਾਲ ਤੱਕ ਕਾਂਗਰਸ ਦੇ ਨਾਲ ਰਹਿੰਦੇ ਹੋਏ ਹੁਣ ਉਨ੍ਹਾਂ ਨੂੰ ਅਜਿਹਾ ਲੱਗ ਰਿਹਾ ਹੈ ਕਿ ਉਹ ਲੋਕਾਂ ਦੀ ਸੇਵਾ ਠੀਕ ਤਰੀਕੇ ਨਾਲ ਨਹੀਂ ਕਰ ਪਾ ਰਹੇ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ ਦੇ ਸਹਿਯੋਗ ਲਈ ਧੰਨਵਾਦ ਕੀਤਾ ਹੈ।ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਸਿੰਧੀਆ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ।

ਬਾਦਲ ਦੇ ਖ਼ਾਸ ਸੀ ਦੋਵੇਂ ਭਰਾ! ਸੁਣੋ ਪਰਿਵਾਰ ਦੀ ਹੱਡਬੀਤੀ | Badal | Akali Dal

ਇਸੇ ਤਰ੍ਹਾਂ ਦਾ ਝਟਕਾ ਕਾਂਗਰਸ ਨੂੰ ਪੰਜਾਬ ਚ ਵੀ ਲੱਗ ਸਕਦਾ ਹੈ। ਆਮ ਆਦਮੀ ਪਾਰਟੀ ਨਵਜੋਤ ਸਿੰਘ ਤੇ ਡੋਰੇ ਪਾ ਰਹੀ ਹੈ। ਆਮ ਆਦਮੀ ਪਾਰਟੀ ਪੰਜਾਬ ਇਕਾਈ ਦੇ ਇੰਚਾਰਜ ਜਰਨੈਲ ਸਿੰਘ ਉਹ ਅਗਲੇ ਦਿਨਾਂ ਦੇ ਵਿੱਚ ਸੁਖਪਾਲ ਸਿੰਘ ਖਹਿਰਾ, ਸੁੱਚਾ ਸਿੰਘ ਛੋਟੇਪੁਰ ਅਤੇ ਡਾ.ਧਰਮਵੀਰ ਗਾਂਧੀ ਨੂੰ ਮਿਲ ਸਕਦੇ ਹਨ ਅਤੇ ਪਾਰਟੀ ‘ਚ ਦੁਬਾਰਾ ਵਾਪਸੀ ਕਰਵਾਉਣ ਲਈ ਉਨ੍ਹਾਂ ਨਾਲ ਗੱਲ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button