Breaking NewsD5 specialNewsPunjab

ਮੋਹਾਲੀ ਪੁਲਿਸ ਨੇ ਪੰਚਕੂਲਾ ‘ਚ ਗੋਲੀਬਾਰੀ ਤੋਂ ਬਾਅਦ ਚਾਰ ਲੋੜੀਂਦੇ ਗੈਂਗਸਟਰਾਂ ਨੂੰ ਕੀਤਾ ਕਾਬੂ

ਮੋਹਾਲੀ : ਜ਼ਿਲ੍ਹਾ ਪੁਲਿਸ ਨੇ ਪੰਚਕੂਲਾ ਵਿੱਚ ਬੀਤੇ ਦਿਨ ਹੋਈ ਭਿਆਨਕ ਗੋਲੀਬਾਰੀ ਤੋਂ ਬਾਅਦ ਚਾਰ ਲੋੜੀਂਦੇ ਗੈਂਗਸਟਰਾਂ ਨੂੰ ਕਾਬੂ ਕਰ ਲਿਆ। ਪੁਲਿਸ ਨੂੰ ਸੂਹ ਮਿਲੀ ਕਿ ਫੇਜ਼ – 8 ਥਾਣੇ ਵਿਖੇ ਦਰਜ ਕੇਸ ਵਿੱਚ ਲੋੜੀਂਦੇ ਚਾਰ ਗੈਂਗਸਟਰ ਪੰਚਕੂਲਾ ਦੇ ਇੱਕ ਪਿੰਡ ਕੋਟ ਬਿੱਲਾ ਵਿੱਚ ਛੁਪੇ ਹੋਏ ਹਨ। ਐਸਐਸਪੀ ਸ੍ਰੀ ਕੁਲਦੀਪ ਸਿੰਘ ਚਾਹਲ ਦੇ ਆਦੇਸ਼ਾਂ ਤੇ, ਫੇਜ਼ – 8 ਦੇ ਐਸਐਚਓ ਇੰਸਪੈਕਟਰ ਰਜਨੀਸ਼ ਚੌਧਰੀ ਨੇ ਪੁਲਿਸ ਪਾਰਟੀ ਸਮੇਤ ਪਿੰਡ ਵਿੱਚ ਛਾਪਾ ਮਾਰਿਆ।

🔴 LIVE || MORNING NEWS | ਅੱਜ ਦੀਆਂ ਖ਼ਬਰਾਂ | ਕੋਰੋਨਾ ਵਾਇਰਸ ਦਾ ਕਹਿਰ ਵਧਿਆ, ਸਸਕਾਰ ਰੋਕਣ ‘ਤੇ ਵੱਡਾ ਫ਼ੈਸਲਾ

ਗੈਂਗਸਟਰਾਂ ਨੇ ਗੋਲੀਬਾਰੀ ਸ਼ੁਰੂ ਕੀਤੀ ਅਤੇ ਗੋਲੀਬਾਰੀ ਵਿਚ ਹੈੱਡ ਕਾਂਸਟੇਬਲ ਰਸਪ੍ਰੀਤ ਸਿੰਘ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।
ਚਾਰੋਂ ਗੈਂਗਸਟਰਾਂ ਨੂੰ ਕਾਬੂ ਕਰਕੇ ਐਸਐਚਓ ਚੰਡੀਮੰਦਰ ਥਾਣੇ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button