Breaking NewsD5 specialInternationalNewsTop News

ਮੈਕਸੀਕੋ ’ਚ ਛੋਟਾ ਜ਼ਹਾਜ ਹਾਦਸਾਗ੍ਰਸਤ, ਛੇ ਦੀ ਮੌਤ

ਮੈਕਸੀਕੋ : ਮੈਕਸੀਕੋ ਦੇ ਉੱਤਰੀ ਰਾਜ ਨੂਏਵੋ ਲਿਓਨ ਦੇ ਡੇਲ ਨਾਟਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕੋਲ ਇੱਕ ਛੋਟਾ ਜ਼ਹਾਜ ਹਾਸਦਾਗ੍ਰਸਤ ਹੋਣ ਨਾਲ ਘੱਟ ਤੋਂ ਘੱਟ ਛੇ ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ਦੇ ਨਾਗਰਿਕ ਸੁਰੱਖਿਆ ਅਧਿਕਾਰੀਆ ਨੇ ਦੁਰਘਟਨਾ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਸਿਨੇਗਾ ਡੇ ਫਲੋਰੇਸ ਦੇ ਨਗਰਪਾਲਿਕਾ ’ਚ ਇੱਕ ਆਵਾਜਾਈ ਕੰਪਨੀ ਦਾ ਇਹ ਛੋਟਾ ਜ਼ਹਾਜ ਹਾਦਸਾਗ੍ਰਸਤ ਹੋ ਗਿਆ, ਜਿਸ ’ਚ ਛੇ ਲੋਕ ਸਵਾਰ ਸਨ। ਨਾਗਰਿਕ ਸੁਰੱਖਿਆ ਦੇ ਡਾਇਰੈਕਟਰ ਮਿਗੁਏਲ ਏਂਜੈਲ ਪੈਰੇਲਜ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜ਼ਹਾਜ ਦੁਰਘਟਨਾ ’ਚ ਮਰਨ ਵਾਲਿਆ ’ਚ ਤਿੰਨ ਮਹਿਲਾ ਅਤੇ ਤਿੰਨ ਪੁਰਸ਼ਾਂ ਸਮੇਤ ਛੇ ਵਿਅਕਤੀ।

ਹੁਣੇ-ਹੁਣੇ ਆਈ ਵੱਡੀ ਖ਼ਬਰ,ਕਿਸਾਨਾਂ ਨੇ ਘੇਰ ਲਿਆ ਹਰਿਆਣਾ ਦਾ ਮੁੱਖ ਮੰਤਰੀ,ਭਖਿਆ ਮਾਹੌਲ

ਇਹ ਜ਼ਹਾਜ 1972 ਦਾ ਪਾਈਪਰ ਪੀਏ -32 ਚੇਰੋਕੀ ਸਿਕਸ ਸੀ, ਜੋ ਲਾਰੇਡੋ, ਟੈਕਸਾਸ ਦਾ ਅਮਰੀਕੀ ਛੋਟਾ ਜ਼ਹਾਜ ਸੀ। ਪੈਰੇਲਜ਼ ਨੇ ਕਿਹਾ ਅਵਾਜਾਈ ਲਾਇਨ ਦੇ ਲਈ ਕੰਮ ਕਰਨ ਵਾਲਾ ਇੱਕ ਵਿਅਕਤੀ ਵੀ ਜ਼ਖਮੀ ਹੋਇਆ ਹੈ। ਉਹ ਇੱਕ ਟ੍ਰੈਕਟਰ ਟ੍ਰੇਲਰ ਓਪਰੇਟਰ ਸੀ। ਜਦ ਜ਼ਹਾਜ ਟ੍ਰੈਕਟਰ ਨਾਲ ਟਕਰਾਅਿਾ ਉਸ ਸਮੇਂ ਉਹ ਵਿਅਕਤੀ ਟ੍ਰੈਕਟਰ ‘ਤੇ ਸੀ। ਜਖਮੀ ਵਿਅਕਤੀ ਦੀ ਹਾਲਾਤ ਸਥਿਰ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button