Breaking NewsD5 specialNewsPoliticsPunjabUncategorized

‘ਮੁੱਖ ਮੰਤਰੀ’ ਦਾ ਵੱਖਰਾ ਹੀ ਅੰਦਾਜ਼, ਵਿਰੋਧੀਆਂ ਦੇ ਸੋਸ਼ਲ ਮੀਡੀਆ ‘ਤੇ ਮੂੰਹ ਨੂੰ ਲਾਤੇ ਜਿੰਦੇ (ਵੀਡੀਓ)

ਅੱਜ ਤੁਹਾਨੂੰ ਇਕ ਵਾਰ ਫਿਰ ਉਸ ਇਨਸਾਨ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਨੇ ਸੋਸ਼ਲ ਮੀਡੀਆ ਤੇ ਆਪਣਾ ਕਬਜਾ ਕੀਤਾ ਹੋਇਆ ਹੈ। ਜਿਸ ਦੀ ਵੀਡੀਓ ਉੱਤੇ ਹਜਾਰਾ ਕੁਮੈਂਟ ਤੇ ਲਾਈਕ ਦੇਖਣ ਨੂੰ ਮਿਲਦੇ ਹਨ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸੋਸ਼ਲ ਮੀਡੀਆ ਦਾ ਮੁੱਖ ਮੰਤਰੀ, ਜਾਣੀ ਕਿ ਧਰਮਪ੍ਰੀਤ ਧਮਕ ਬੇਸ ਵਾਲਾ ਮੁੱਖ ਮੰਤਰੀ ਪਹਿਲਾਂ ਆਪਣੀ ਅਨੋਖੀ ਅਵਾਜ਼ ਸਦਕਾ ਲੋਕਾਂ ਦਾ ਚਹੇਤਾ ਬਣਿਆ, ਉਸ ਤੋਂ ਬਾਅਦ ਮੁੱਖ ਮੰਤਰੀ ਦਾ ਗੀਤ ਜਿਵੇਂ ਹੀ ਲਾਂਚ ਹੋਇਆ ਤਾਂ ਸਾਰੇ ਪਾਸੇ ਤਹਿਲਕਾ ਮਚ ਗਿਆ ਪਰ ਇਹ ਕੁਝ ਜਿਆਦਾ ਸਮਾਂ ਨਾ ਚੱਲਿਆ, ਕੁਝ ਹੀ ਦਿਨਾਂ ਬਾਅਦ ਮੁੱਖ ਮੰਤਰੀ ਦਾ ਵਿਰੋਧ ਦੇਖਣ ਨੂੰ ਮਿਲਿਆ।

Read Also Dhamak (Base) ਵਾਲਾ ਮੁੱਖ ਮੰਤਰੀ ਨਹੀਂ ਛਕੇਗਾ ਅੰਮ੍ਰਿਤ, ਪਿਤਾ ਨੇ ਘਰੋਂ ਮੋੜੇ ਅੰਮ੍ਰਿਤ ਛਕਾਉਣ ਆਏ ਸਿੰਘ (ਵੀਡੀਓ)

ਜਿਸ ਤੋਂ ਬਾਅਦ ਉਸ ਦੇ ਗੁਰਦੁਆਰੇ ‘ਚ ਕਰਾਰ ਲਹਾ ਦਿੱਤੇ ਗਏ ਪਰ ਜੇਕਰ ਗੱਲ ਅੱਜ ਦੀ ਕਰੀਏ ਤਾਂ ਮੁੱਖ ਮੰਤਰੀ ਦੀਆਂ ਕੁਝ ਅਜਿਹੀਆਂ ਵੀਡੀਓ ਦੇਖਣ ਨੂੰ ਮਿਲ ਰਹੀਆਂ ਹਨ। ਜਿਸ ‘ਚ ਉਹ ਗੀਤਾਂ ਤੋਂ ਇਲਾਵਾ ਐਕਟਿੰਗ ਕਰਦਾ ਵੀ ਨਜ਼ਰ ਆ ਰਿਹਾ ਹੈ ਚਲੋ ਹੁਣ ਜਿਆਦਾ ਸਮਾਂ ਨਾ ਲੈਂਦੇ ਹੋਏ ਤੁਹਾਨੂੰ ਉਸ ਦੀਆਂ ਕੁਝ ਨਵੀਂਆਂ ਵੀਡੀਓ ਦਿਖਾਉਂਦੇ ਹਾਂ। ਵੀਡੀਓ ਦੇਖਣ ਤੋਂ ਬਾਅਦ ਤੁਸੀਂ ਅੰਦਾਜ਼ਾ ਤਾਂ ਲਗਾ ਹੀ ਲਿਆ ਹੋਣਾ ਕਿ ਕੁਝ ਹੀ ਦਿਨਾਂ ਚ ਮੁੱਖ ਮੰਤਰੀ ਵੱਡਾ ਧਮਾਕਾ ਕਰਨ ਜਾ ਰਿਹਾ ਹੈ। ਜਿਸ ਤੋਂ ਬਾਅਦ ਇਕ ਵਾਰ ਫੇਰ ਸੋਸ਼ਲ ਮੀਡੀਆ ਤੇ ਮੁੱਖ ਮੰਤਰੀ ਦੇ ਚਰਚੇ ਹੋਣੇ ਲਾਜ਼ਮੀ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button