Breaking NewsD5 specialEntertainmentNewsPunjab

ਮੁੱਖ ਮੰਤਰੀ ਦਾ ਨਵੇਂ ਗੀਤ ਬਾਰੇ ਵੱਡਾ ਬਿਆਨ, ਕੀ ਮੂਸੇਵਾਲਾ ਤੋਂ ਡਰਿਆ ‘ਮੁੱਖ ਮੰਤਰੀ’ ? (ਵੀਡੀਓ)

ਬੀਤੇ ਦਿਨੀ ਧਰਮਪ੍ਰੀਤ ਉਰਫ ਮੁੱਖ ਮੰਤਰੀ ਦਾ ਗਾਇਕਾ ਸੋਨੀ ਮਾਨ ਨਾਲ ਇੱਕ ਗਾਣਾ ਆਇਆ ਹੈ। ਜਿਸ ਨੂੰ ਲੋਕਾਂ ਵੱਲੋਂ ਵੀ ਭਰਮਾ ਹੁੰਗਾਰਾ ਮਿਲ ਰਿਹਾ ਹੈ, ਇਸ ਗਾਣੇ ਵਿੱਚ ਮੁੱਖ ਮੰਤਰੀ ਰੈਪ ਕਰਦਾ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਲੋਕਾਂ ਵੱਲੋਂ ਮੰਨਿਆ ਜਾ ਰਿਹਾ ਹੈ। ਮੁੱਖ ਮੰਤਰੀ ਇਸ ਰੈਪ ਵਿੱਚ ਸਿੱਧੂ ਮੂਸੇਵਾਲਾ ਨੂੰ ਰਿਪਲਾਈ ਕਰ ਰਿਹਾ ਹੈ ਪਰ ਹੁਣ ਮੁੱਖ ਮੰਤਰੀ ਤੇ ਸੋਨੀ ਮਾਨ ਨੇ ਆਪਣੇ ਗਾਣੇ ਬਾਰੇ ਸਫਾਈ ਦਿੱਤੀ ਹੈ ਪਹਿਲਾਂ ਤਾਂ ਉਨ੍ਹਾਂ ਲੋਕਾਂ ਦਾ ਇਸ ਗਾਣੇ ਨੂੰ ਪਿਆਰ ਦੇਣ ਲਈ ਧੰਨਵਾਦ ਕੀਤਾ ਤੇ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਗਾਣੇ ‘ਚ ਅਸੀਂ ਕਿਸੇ ਨੂੰ ਵੀ ਕੋਈ ਰਿਪਲਾਈ ਨਹੀਂ ਕੀਤਾ।

Read Also Karan Aujla ਤੋਂ ਬਾਅਦ ‘ਮੁੱਖ ਮੰਤਰੀ’ ਚਰਚਾ ‘ਚ ! (ਵੀਡੀਓ)

ਦੱਸ ਦਈਏ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਦਾ ਗਾਣਾ ਕਾਫੀ ਵਿਵਾਦਾਂ ਵੀ ਆ ਗਿਆ ਸੀ। ਜਿਸ ਕਾਰਨ ਗਾਣੇ ਦਾ ਵਿਰੋਧ ਵੀ ਹੋਇਆ ਸੀ ਅਤੇ ਗੱਲ ਧਮਕ ਬੇਸ ਵਾਲੇ ਦੇ ਕਕਾਰ ਲਹਾਉਣ ਤੱਕ ਆ ਗਈ ਸੀ ਪਰ ਹੁਣ ਮੁੱਖ ਮੰਤਰੀ ਨੂੰ ਸੋਸ਼ਲ ਮੀਡੀਆ ਉੱਤੇ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button