Breaking NewsD5 specialNewsPunjabTop News
ਮੁੱਖ ਚੋਣ ਅਧਿਕਾਰੀ Dr. Karuna Raju ਨੇ ਕੀਤਾ ਸਟਰੌਂਗ ਰੂਮਾਂ ਦਾ ਨਿਰੀਖਣ
ਲੁਧਿਆਣਾ : ਪੰਜਾਬ ਦੇ ਮੁੱਖ ਚੋਣ ਅਧਿਕਾਰੀ Dr S Karuna Raju ਨੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਵੱਖ-ਵੱਖ ਹਲਕਿਆਂ ਦੇ ਸਟਰੌਂਗ ਰੂਮਾਂ ਦਾ ਨਿਰੀਖਣ ਕੀਤਾ। ਡਾ.ਰਾਜੂ ਨੇ ਈ.ਵੀ.ਐੱਮ. ਮਸ਼ੀਨਾਂ ਸੰਬੰਧੀ ਉਮੀਦਵਾਰਾਂ ਤੇ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵੀ ਗੱਲਬਾਤ ਕੀਤੀ।
ਡੇਰਾ ਮੁਖੀ ਦੇ ਸਮਰੱਥਕਾਂ ਲਈ ਵੱਡੀ ਖ਼ਬਰ, ਡੇਰੇ ’ਚ ਹੋਣਗੇ ਇਕੱਠ! ਹੁਣ ਸਿਆਸੀ ਲੀਡਰ ਲੈਣਗੇ ਲਾਹਾ!
ਡਾ.ਰਾਜੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੋਟਾਂ ਦੀ ਗਿਣਤੀ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੀ ਮੌਜੂਦ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.