Breaking NewsD5 specialEntertainmentNewsTop News

ਮੁੰਬਈ ਕਰੂਜ਼ ਡਰੱਗ ਕੇਸ: Shah Rukh Khan ਦੇ ਬੇਟੇ ਨੂੰ ਰਾਹਤ

ਮੁੰਬਈ: ਬਾੱਲੀਵੁੱਡ ਦੇ ਮਸ਼ਹੂਰ ਅਦਾਕਾਰ Shah Rukh Khan ਦੇ ਬੇਟੇ ਆਰਿਅਨ ਖ਼ਾਨ ਨੂੰ ਰਾਹਤ ਮਿਲੀ ਹੈ। ਐੱਨ.ਸੀ.ਬੀ. ਦੀ ਚਾਰਜਸ਼ੀਟ ਵਿੱਚ ਆਰਿਅਨ ਖ਼ਾਨ ਦਾ ਨਾਮ ਸ਼ਾਮਿਲ ਨਹੀਂ ਹੈ। ਚਾਰਜਸ਼ੀਟ ਵਿੱਚ ਸਿਰਫ਼ 14 ਲੋਕਾਂ ਦੇ ਨਾਂਅ ਸ਼ਾਮਿਲ ਹਨ। ਐੱਨ.ਸੀ.ਬੀ. ਨੇ 2 ਅਕਤੂਬਰ 2021 ਨੂੰ ਆਰਿਆਨ ਖ਼ਾਨ ਨੂੰ ਗ੍ਰਿਫ਼ਤਾਰ ਕੀਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button