Breaking NewsD5 specialEntertainmentIndiaNewsTop NewsUncategorized

ਮੁਸ਼ਕਿਲਾਂ ‘ਚ Afsana Khan ਦਾ ਮੰਗੇਤਰ ਸਾਜ

ਛੱਤੀਸਗੜ੍ਹ : ਪੰਜਾਬੀ ਗਾਇਕ ਅਫਸਾਨਾ ਖਾਨ ਦੇ ਮੰਗੇਤਰ ਸਾਜਨ ਸ਼ਰਮਾ ਉਰਫ ਸਾਜ ਮੁਸ਼ਕਿਲਾਂ ‘ਚ ਘਿਰ ਗਏ ਹਨ। ਦਰਅਸਲ  ਛੱਤੀਸਗੜ੍ਹ ਦੀ ਇੱਕ ਮਹਿਲਾ ਨੇ ਸਾਜ ਦੇ ਖਿਲਾਫ ਮੋਹਾਲੀ ਦੀ ਜ਼ਿਲ੍ਹਾ ਅਦਾਲਤ ’ਚ ਇਕ ਪਟੀਸ਼ਨ ਦਰਜ ਕਰਵਾਈ ਹੈ, ਜਿਸ ‘ਚ ਉਸਨੇ ਅਫ਼ਸਾਨਾ ਅਤੇ ਸਾਜ ਦਾ ਵਿਆਹ ਰੋਕਣ ਦੀ ਮੰਗ ਕੀਤੀ ਹੈ।

ਐਕਸ਼ਨ ’ਚ ਬਿਕਰਮ ਮਜੀਠੀਆ, ਨਿਕਲਿਆ ਬਾਹਰ, ਦਿੱਤਾ ਚੰਨੀ ਤੇ ਸਿੱਧੂ ਨੂੰ ਠੋਕਵਾ ਜਵਾਬ | D5 Channel Punjabi

ਮਹਿਲਾ ਨੇ ਸਾਜ ‘ਤੇ ਧੋਖੇ ਨਲ ਤਲਾਕ ਲੈਣ ਦਾ ਇਲਜ਼ਾਮ ਲਗਾਇਆ ਹੈ। ਫਿਲਹਾਲ ਇਸ ਮਾਮਲੇ ‘ਚ ਕੋਰਟ ਨੇ ਨੋਟਿਸ ਜਾਰੀ ਕਰ ਦਿੱਤਾ ਹੈ। ਜਿਸਦੀ ਸੁਣਵਾਈ 18 ਜਨਵਰੀ ਨੂੰ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button