Breaking NewsD5 specialNewsPunjab

ਮਹਿਲਾ ਇੰਸਪੈਕਟਰ ਦੇ ਕਾਤਲ ਨੂੰ ਪਿਸਤੌਲ ਦੇਣ ਵਾਲਾ ਆਇਆ ਸਾਹਮਣੇ, ਪਿਸਤੌਲ ਨੂੰ ਚੁੰਮ ਕੇ ਦਿੱਤੀ ਸੀ ਦਰਦਨਾਕ ਮੌਤ (ਵੀਡੀਓ)

ਰੋਪੜ : ਬੀਤੇ ਦਿਨ ਖਰੜ ਦੇ ਸਿਵਲ ਹਸਪਤਾਲ ਵਿੱਚ ਮਹਿਲਾ ਡਰੱਗ ਇੰਸਪੈਕਟਰ ਨੇਹਾ ਸ਼ੌਰੀ ਦਾ ਉਸ ਦੇ ਦਫਤਰ ਵਿੱਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਤੇ ਮੁਲਜ਼ਮ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ ਸੀ। ਨੇਹਾ ਨੂੰ ਮਾਰਨ ਲਈ ਵਿਅਕਤੀ ਨੇ ਆਪਣੇ 32 ਬੋਰ ਦੇ ਲਾਇਸੈਂਸੀ ਪਿਸਤੌਲ ਦਾ ਇਸਤੇਮਾਲ ਕੀਤਾ।

Read Also ਹਰਿੰਦਰ ਸਿੰਘ ਖਾਲਸਾ ਬੋਲਣ ਲੱਗੇ RSS ਦੀ ਭਾਸ਼ਾ ? (ਵੀਡੀਓ)

ਇਹ ਪਿਸਤੌਲ ਬਲਵਿੰਦਰ ਸਿੰਘ ਨੇ ਜਿਸ ਗੰਨ ਹਾਊਸ ਤੋਂ ਖਰੀਦਿਆਂ ਸਾਡੇ ਪੱਤਰਕਾਰ ਵੱਲੋਂ ਦੁਕਾਨ ਮਾਲਕ ਨਾਲ ਖਾਸ ਗੱਲਬਾਤ ਕੀਤੀ ਜਿਸ ਦੌਰਾਨ ਉਨ੍ਹਾਂ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button