Breaking NewsD5 specialIndiaNewsPunjab

ਮਹਾਨ ਕ੍ਰਾਂਤੀਕਾਰੀ ਭਗਤ ਸਿੰਘ ਦੇ ਜਨਮ ਦਿਹਾੜੇ ‘ਤੇ ਜਾਣੋ ਉਨ੍ਹਾਂ ਦੇ ਅਨਮੋਲ ਵਿਚਾਰ

ਪਟਿਆਲਾ : 28 ਸਤੰਬਰ ਯਾਨੀਕਿ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਹੈ। ਭਗਤ ਸਿੰਘ ਨੇ ਆਪਣੀ ਸੋਚ ਅਤੇ ਇਰਾਦਿਆਂ ਨਾਲ ਅੰਗਰੇਜਾਂ ਦੀ ਹਕੂਮਤ ਨੂੰ ਹਿਲਾ ਦਿੱਤਾ ਸੀ ਅਤੇ ਨੌਜਵਾਨਾਂ ‘ਚ ਕ੍ਰਾਂਤੀ ਦੀ ਲਹਿਰ ਭਰ ਦਿੱਤੀ ਸੀ। ਭਗਤ ਸਿੰਘ ਦਾ ਜਨਮ 28 ਸਤੰਬਰ, 1907 ਨੂੰ ਹੋਇਆ ਸੀ। ਅੱਜ ਉਹਨਾਂ ਨੂੰ ਹਰ ਕੋਈ ਯਾਦ ਕਰਦਿਆਂ ਸ਼ਰਧਾਂਜਲੀ ਭੇਂਟ ਕਰ ਰਿਹਾ ਹੈ। ਭਾਰਤ ਨੂੰ ਆਜ਼ਾਦੀ ਦਿਵਾਉਣ ਵਾਲਾ ਅਨਮੋਲ ਹੀਰਾ ਸਰਦਾਰ ਭਗਤ ਸਿੰਘ, ਜਿਸ ਨੂੰ ਕ੍ਰਾਂਤੀਕਾਰੀ ਵਿਚਾਰ ਵਿਰਾਸਤ ‘ਚ ਹੀ ਮਿਲੇ ਤੇ ਉਸ ਦੇ ਉਹ ਵਿਚਾਰ ਉਸ ਸਮੇਂ ਉਜਾਗਰ ਹੋਏ, ਜਦੋਂ ਉਹਨਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਠਾਣ ਲਈ।

ਆਪਸ ‘ਚ ਭਿੜੇ ਸੁਖਬੀਰ ਤੇ ਢੀਂਡਸਾ !ਮਿੰਟਾਂ ‘ਚ ਮਾਹੌਲ ਹੋ ਗਿਆ ਗਰਮ,ਫੇਰ ਇੱਕ-ਦੂਜੇ ਨੂੰ ਦਿੱਤਾ ਠੋਕਵਾਂ ਜਵਾਬ

ਸ਼ਹੀਦ ਭਗਤ ਸਿੰਘ ਨੇ ਆਪਣੀ ਪੂਰੀ ਜ਼ਿੰਦਗੀ ਆਜ਼ਾਦੀ ਲਹਿਰ ‘ਚ ਲਗਾ ਦਿੱਤੀ ਤੇ ਅੰਤ ਦੇਸ਼ ਲਈ ਜਾਨ ਕੁਰਬਾਨ ਕਰ ਆਪਣੇ ਮੁਲਕ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾ ਲਿਆ। ਉਹਨਾਂ ਦੇ ਜਨਮਦਿਨ ‘ਤੇ ਅਸੀਂ ਵੀ ਉਹਨਾਂ ਨੂੰ ਯਾਦ ਕਰਦਿਆਂ ਤੁਹਾਨੂੰ ਉਹਨਾਂ ਦੇ ਕ੍ਰਾਂਤੀਕਾਰੀ ਵਿਚਾਰਾਂ ਬਾਰੇ ਦੱਸਦੇ ਹਾਂ….

ਹਰਸਿਮਰਤ ਬਾਦਲ ਨੇ ਮੋਦੀ ਦੀਆਂ ਲਿਆਤੀਆਂ ਹਨੇਰੀਆਂ ! ਹੁਣ ਪਤਾ ਲੱਗਾ ਕਿਉਂ ਦਿੱਤਾ ਸੀ ਅਸਤੀਫਾ !

1.’ਇਸ ਕਦਰ ਵਾਕਿਫ ਹੈ ਮੇਰੀ ਕਲਮ ਮੇਰੇ ਜ਼ਜ਼ਬਾਤੋਂ ਸੇ, ਅਗਰ ਮੈਂ ਇਸ਼ਕ ਲਿਖਣਾ ਵੀ ਚਾਹੁ ਤੋਂ ਇਨਕਲਾਬ ਲਿਖ ਜਾਤਾ ਹੂੰ’….
2. ‘ਮੇਰਾ ਏਕ ਹੀ ਧਰਮ ਹੈ, ਔਰ ਵੋ ਹੈ ਦੇਸ਼ ਦੀ ਸੇਵਾ ਕਰਨਾ’….
3. ‘ਵਿਦਰੋਹ ਕੋਈ ਕ੍ਰਾਂਤੀਕਾਰੀ ਨਹੀਂ ਹੈ, ਇਹ ਅੰਤਿਤ: ਉਸ ਅੰਤ ਤੱਕ ਲੈ ਜਾ ਸਕਦਾ ਹੈ’….
4. ‘ਕ੍ਰਾਂਤੀ ਕੀ ਤਲਵਾਰੇਂ ਤਾਂ ਸਿਰਫ ਵਿਚਾਰੋਂ ਕੀ ਸ਼ਾਨ ਸੇ ਤੇਜ਼ ਕੀ ਜਾ ਸਕਤੀ ਹੈ’….
5. ‘ਮੇਰੇ ਸੀਨੇ ਮੇਂ ਜੋ ਜ਼ਖਮ ਹੈ ਉਹ ਜ਼ਖਮ ਨਹੀਂ ਫੁੱਲਾਂ ਦੇ ਗੁੱਛੇ ਹੈ…ਹਮੇਂ ਤੋਂ ਪਾਗਲ ਹੀ ਰਹਿਣੇ ਦੋ ਹਮ ਪਾਗਲ ਹੀ ਅੱਛੇ ਹੈ’….
6. ‘ਮੁਝੇ ਕਭੀ ਭੀ ਆਪਣੀ ਰੱਖਿਆ ਕਰਨ ਦੀ ਕੋਈ ਇੱਛਾ ਨਹੀਂ ਸੀ…ਔਰ ਕਭੀ ਭੀ ਮੈਨੇ ਇਸ ਕੇ ਬਾਰੇ ਮੇਂ ਗੰਭੀਰ ਨਹੀਂ ਸੋਚਾ’….
7.’ਸੁਤੰਤਰਤਾ ਹਰ ਇਨਸਾਨ ਕਾ ਕਭੀ ਨਾ ਖਤਮ ਹੋਣ ਵਾਲਾ ਜਨਮ ਸਿੰਧ ਅਧਿਕਾਰ ਹੈ’……
8.’ਮੈਂ ਏਕ ਇਨਸਾਨ ਹੂੰ….ਉਹ ਹਰ ਬਾਤ ਮੁਝੇ ਪ੍ਰਭਾਵਿਤ ਕਰਤੀ ਹੈ ਜੋ ਇਨਸਾਨੀਅਤ ਕੋ ਪ੍ਰਭਾਵਿਤ ਕਰੇ’….
9.’ਦੇਸ਼ ਭਗਤ ਨੂੰ ਅਕਸਰ ਲੋਕ ਪਾਗਲ ਸਮਝਦੇ ਨੇ’….
10.’ਇਨਸਾਨਾਂ ਨੂੰ ਤਾਂ ਮਾਰਿਆ ਜਾ ਸਕਦਾ ਹੈ….ਪਰ ਉਹਨਾਂ ਦੇ ਵਿਚਾਰਾਂ ਨੂੰ ਨਹੀਂ’….
11.’ਜ਼ਿੰਦਗੀ ਤਾਂ ਆਪਣੇ ਦਮ ਪਰ ਜੀਅ ਜਾਤੀ ਹੈ, ਦੂਸਰੋਂ ਕੇ ਕਾਂਧੇ ਪਰ ‘ਤੋ ਜਨਾਜ਼ੇ ਉਠਾਏ ਜਾਤੇ ਹੈ’….
12.’ਰਾਖ ਦਾ ਹਰ ਇੱਕ ਕਣ ਮੇਰੀ ਗਰਮੀ ਨਾਲ ਗਤੀਮਾਨ ਹੈ….ਮੈਂ ਇੱਕ ਅਜਿਹਾ ਪਾਗਲ ਹਾਂ ਜੋ ਜੇਲ੍ਹ ‘ਚ ਵੀ ਆਜ਼ਾਦ ਹੈ’….

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button