Breaking NewsD5 specialEntertainmentNewsTop News

ਪੰਜਾਬੀ ਗਾਇਕ Malkit Singh ਦਾ Instagram – Facebook ਅਕਾਊਂਟ ਹੋਇਆ ਹੈਕ, ਕੀਤੀ ਇਹ ਅਪੀਲ

ਚੰਡੀਗੜ੍ਹ : ਪੰਜਾਬੀ ਗਾਇਕ ਮਲਕੀਤ ਸਿੰਘ ਦਾ ਸੋਸ਼ਲ ਮੀਡੀਆ ਅਕਾਊਂਟ ਹੈਕ ਹੋ ਗਿਆ ਹੈ। ਮਲਕੀਤ ਨੇ ਇੱਕ ਵੀਡੀਓ ਅਪਲੋਡ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ “ਕਿਸੇ ਨੇ ਮੇਰਾ ਫੇਸਬੁਕ ਅਤੇ ਇੰਸਟਾਗ੍ਰਾਮ ਅਕਾਊਂਟ ਹੈਕ ਕਰ ਲਿਆ। ਮੈਂ ਇਸ ਸਬੰਧ ‘ਚ ਸਾਈਬਰ ਸੈੱਲ ‘ਚ ਸ਼ਿਕਾਇਤ ਵੀ ਦਰਜ ਕਰਵਾਈ ਹੈ।

Farmers Protest Parliament :ਸਵੇਰ ਹੀ ਰਾਜੇਵਾਲ ਨੇ ਕਰਤਾ ਵੱਡਾ ਐਲਾਨ,ਪਾਰਲੀਮੈਂਟ ਵੱਲ ਨੂੰ ਕਿਸਾਨ ਹੋ ਗਏ ਸਿੱਧੇ

ਇਸਦੇ ਨਾਲ ਹੀ ਉਨ੍ਹਾਂ ਨੇ ਅਪੀਲ ਕੀਤੀ, “ਕ੍ਰਿਪਾ ਮੇਰੇ ਸੋਸ਼ਲ ਮੀਡੀਆ ਅਕਾਊਂਟ ਦੇ ਮਾਧਿਅਮ ਨਾਲ ਭੇਜੀ ਗਈ ਕਿਸੇ ਵੀ ਪੋਸਟ ਜਾਂ ਸੁਨੇਹੇ ਦਾ ਜਵਾਬ ਨਾ ਦਿਓ ਕਿਉਂਕਿ ਮੈਂ ਇਸ ਸਮੇਂ ਆਪਣੇ ਅਕਾਊਂਟ ਦੀ ਵਰਤੋਂ ਨਹੀਂ ਕਰ ਰਿਹਾ ਹਾਂ। ਜਦੋਂ ਉਹ ਬਹਾਲ ਹੋ ਜਾਣਗੇ ਤਾਂ ਮੈਂ ਤੁਹਾਨੂੰ ਅਪਡੇਟ ਕਰਨ ਲਈ ਇੱਕ ਲਾਈਵ ਵੀਡੀਓ ਪੋਸਟ ਕਰਾਂਗਾ। ਸਾਇਬਰ ਕਰਾਇਮ ਵੱਧ ਰਿਹਾ ਹੈ ਅਜਿਹੇ ‘ਚ ਸੁਚੇਤ ਰਹੋ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button