Breaking NewsD5 specialInternationalNewsPunjabTop News

ਮਮਦੋਟ ਏਰੀਆ ਤੋਂ BSF ਨੇ ਪਾਕਿਸਤਾਨੀ ਕਿਸ਼ਤੀ ਕੀਤੀ ਬਰਾਮਦ

ਫਿਰੋਜ਼ਪੁਰ/ਪਾਕਿਸਤਾਨ : ਭਾਰਤ – ਪਾਕਿ ਸਰਹੱਦ ‘ਤੇ ਸੀਮਾ ਸੁਰੱਖਿਆ ਬਲ (ਬੀਐਸਐਫ) ਲਗਾਤਾਰ ਚੌਕਸ ਹੈ। ਇਸ ਕੜੀ ‘ਚ ਬੀਐਸਐਫ ਨੇ ਬੀਓਪੀ ਮੱਬੋਕੇ ਮਮਦੋਟ ਏਰੀਆ ਤੋਂ ਪਾਕਿਸਤਾਨ ਤੋਂ ਆਈ ਇੱਕ ਕਿਸ਼ਤੀ ਬਰਾਮਦ ਕੀਤੀ ਹੈ। ਫਿਲਹਾਲ ਬੀਐਸਐਫ ਕਿਸ਼ਤੀ ਦੀ ਜਾਂਚ ਕਰ ਰਹੀ ਹੈ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button