Big News – ਸੁਖਪਾਲ ਖਹਿਰਾ ਚਾਹੁੰਦੇ ਨੇ ਆਮ ਆਦਮੀ ਪਾਰਟੀ ਚ ਵਾਪਸੀ!
ਨਵੀਂ ਦਿੱਲੀ : ਦਿੱਲੀ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ‘ਚ ਵੀ ਆਮ ਆਦਮੀ ਪਾਰਟੀ ਦੇ ਵਰਕਰਾਂ ‘ਚ ਜਾਨ ਆ ਗਈ ਹੈ। ਜਿਸਦੇ ਕਾਰਨ ਪੰਜਾਬ ‘ਚ ਵੀ ਆਮ ਆਦਮੀ ਪਾਰਟੀ ਹੁਣ ਮਜ਼ਬੂਤ ਜਾਪਣ ਲੱਗੀ ਹੈ। ‘ਆਪ’ ਤੋਂ ਵੱਖ ਹੋਏ ਬਾਗੀ ਵਿਧਾਇਕਾਂ ਦੇ ਸੁਰ ਵੀ ਹੁਣ ਆਮ ਆਦਮੀ ਦੇ ਖਿਲਾਫ਼ ਨਰਮ ਹੋ ਗਏ ਹਨ।
Big News-Sukhpal Khaira ਚਾਹੁੰਦੇ ਨੇ ਆਮ ਆਦਮੀ ਪਾਰਟੀ ਚ ਵਾਪਸੀ!
ਜਦੋਂ ਸੁਖਪਾਲ ਸਿੰਘ ਖਹਿਰਾ ਨੂੰ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਇਸ ਗੱਲ ਦਾ ਗੋਲ ਮੋਲ ਜਵਾਬ ਦਿੱਤਾ। ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਜਿਸ ਪਾਰਟੀ ਨੇ ਤੁਹਾਡੇ ਮਾਣ ਸਤਿਕਾਰ ਨੂੰ ਠੇਸ ਪਹੁੰਚਾਈ ਹੋਵੇ, ਉਸ ‘ਚ ਅਜੇ ਵਾਪਸੀ ਦਾ ਕੋਈ ਵਿਚਾਰ ਨਹੀਂ ਹੈ ਅਤੇ ਜਦੋਂ ਕਿਤੇ ਸਮਾਂ ਆਵੇਗਾ ਉਸ ਵੇਲੇ ਚੰਗੀਆਂ ਧਿਰਾਂ ਨੂੰ ਨਾਲ ਲੈਂਦੇ ਹੋਏ ਪੰਜਾਬ ਦੇ ਹਿੱਤਾਂ ਦੀ ਗੱਲ ਰੱਖ ਕੇ ਕੋਈ ਫੈਸਲਾ ਲਿਆ ਜਾਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.