Breaking NewsD5 specialNewsPoliticsPunjab

ਸਿਮਰਜੀਤ ਬੈਂਸ ‘ਤੇ ਲੱਗੇ ਇਲਜ਼ਾਮਾਂ ਦਾ ਅਸਲ ਸੱਚ ਆਇਆ ਬਾਹਰ,ਬੈਂਸ ਨੇ ਦਿੱਤਾ ਵੱਡਾ ਬਿਆਨ?

ਲੁਧਿਆਣਾ : ਵੱਡੀ ਖ਼ਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ। ਜਿਥੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਡੇ ਇਲਜ਼ਾਮਾਂ ‘ਚ ਘਿਰਦੇ ਦਿਖਾਈ ਦੇ ਰਹੇ ਹਨ। ਇਲਜ਼ਾਮ ਇਕ ਔਰਤ ਵੱਲੋਂ ਲਗਾਏ ਜਾ ਰਹੇ ਹਨ।

ਕਿਸਾਨਾਂ ਨੂੰ ਲੱਗਿਆ ਕੇਂਦਰ ਤੋਂ ਵੀ ਵੱਡਾ ਝਟਕਾ !

ਜਿਵੇਂ ਹੀ ਔਰਤ ਵੱਲੋਂ ਮਿਮਰਜੀਤ ਬੈਸ ਤੇ ਲਗਾਏ ਗਏ ਇਲਜ਼ਾਮਾਂ ਦੀ ਚਰਚਾ ਮੀਡੀਆ ‘ਚ ਆਈ ਤਾਂ ਹਰ ਚੈਨਲ ‘ਤੇ ਇਹੀ ਖ਼ਬਰ ਦਿਖਾਈ ਦਿੱਤੀ ਪਰ ਸਾਡੇ ਚੈਨਲ ਵੱਲੋਂ ਇਸ ਖ਼ਬਰ ਦੀ ਜਾਣਕਾਰੀ ਅਤੇ ਬੈਂਸ ‘ਤੇ ਲੱਗੇ ਇਲਜ਼ਾਮਾਂ ਬਾਰੇ ਸਿਮਰਜੀਤ ਬੈਂਸ ਨਾਲ ਗੱਲਬਾਤ ਕੀਤੀ ਤਾਂ ਬੈਂਸ ਨੇ ਆਪਣੇ ‘ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਗਲਤ ਦੱਸਿਆ। ਬੈਂਸ ਨੇ ਕਿਹਾ ਕਿ ਮੇਰੇ ‘ਤੇ ਸ਼ੁਰੂ ਤੋਂ ਹੀ ਝੂਠੇ ਮਕੁੱਮਦੇ ਦਰਜ ਕਰਵਾਏ ਜਾ ਰਹੇ ਹਨ।

🔴Live | ਹਾਈਕੋਰਟ ਦਾ ਕਿਸਾਨਾਂ ਨੂੰ ਵੱਡਾ ਝਟਕਾ,ਕਿਸਾਨਾਂ ਦੇ ਚਿਹਰੇ ਤੋ ਉੱਡੀ ਰੌਣਕ

ਫਿਲਹਾਲ ਬੈਂਸ ਨੇ ਔਰਤ ਵੱਲੋਂ ਲਗਾਏ ਗਏ ਇਲਜ਼ਾਮਾਂ ਦਾ ਸਿੱਧਾ ਜਵਾਬ ਦਿੱਤਾ ਅਤੇ ਇਸ ਨੂੰ ਰਾਜਨੀਤੀ ਸਟੰਟ ਦੱਸਿਆ ਪਰ ਇਸ ਮਾਮਲੇ ‘ਚ ਅਸਲ ਸੱਚ ਹੈ ਕਿ ਇਸ ਦਾ ਪਤਾ ਤਾ ਜਾਂਚ ਤੋਂ ਬਾਅਦ ਹੀ ਲੱਗੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button