PunjabTop News

ਮਨੋਰੰਜਨ ਕਾਲੀਆ ਦੇ ਘਰ ‘ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ‘ਚ ਸੈਦੁਲ ਨੂੰ ਜੇਲ੍ਹ ‘ਚੋਂ ਆਪਣੇ ਨਾਲ ਲੈ ਗਈ NIA

ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ’ਤੇ ਹੋਏ ਗ੍ਰਨੇਡ ਹਮਲੇ ਦੀ ਜਾਂਚ ਹੁਣ ਕੌਮੀ ਜਾਂਚ ਏਜੰਸੀ ( NIA ) ਨੇ ਆਪਣੇ ਹੱਥਾਂ ‘ਚ ਲੈ ਲਈ ਹੈ। NIA ਦੀ ਟੀਮ ਅੱਤਵਾਦੀ ਹੁਣ ਸੈਦੁਲ ਅਮੀਨ ਨੂੰ ਕਪੂਰਥਲਾ ਜੇਲ੍ਹ ‘ਚੋਂ ਆਪਣੇ ਨਾਲ ਲੈ ਗਈ ਹੈ। ਸਰਹੱਦ ਪਾਰ ਤੋਂ ਕੀਤੀਆਂ ਜਾ ਰਹੀਆਂ ਗਰਨੇਡ ਅਟੈਕ ਦੀਆਂ ਸਾਜ਼ਿਸ਼ਾਂ ਦੀਆਂ ਪਰਤਾਂ ਖੁੱਲਣ ਦੀ ਸੰਭਾਵਨਾ ਹੈ। ਇਸ ਮਾਮਲੇ ‘ਚ ਅਭਿਜੋਤ ਜਾਗੜਾ ਨਿਵਾਸੀ ਕੁਰੂਕਸ਼ੇਤਰ ਨੇ 2 ਹੋਰ ਮੁਲਜ਼ਮਾਂ ਨੂੰ 3500 ਰੁਪਏ ਪਾਏ ਸਨ। ਪੰਜਾਬ ਪੁਲਿਸ ਦੀ ਜਾਂਚ ਤੋਂ ਬਾਅਦ ਹੁੰਬ ਅੱਗੇ ਦੀ ਜਾਂਚ NIA ਦੀ ਟੀਮ ਕਰੇਗੀ।

ਇਸ ਦੇ ਇਲਾਵਾ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ ‘ਤੇ ਗ੍ਰਨੇਡ ਹਮਲਾ ਕਰਨ ਵਾਲੇ 19 ਸਾਲਾ ਅੱਤਵਾਦੀ ਸੈਦੁਲ ਅਮੀਨ ਨੂੰ ਫੰਡਿੰਗ ਦੇ ਆਰੋਪ ਵਿੱਚ ਪੁਲਸ ਹਰਿਆਣਾ ਤੋਂ ਅਭਿਜੋਤ ਜਾਗੜਾ ਨਿਵਾਸੀ ਸ਼ਾਸਤਰੀ ਮਾਰਕੀਟ ਕੁਰੂਕਸ਼ੇਤਰ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਆਈ ਸੀ। ਸੈਦੂਲ ਨੂੰ ਅਦਾਲਤ ਵਿੱਚ ਪੇਸ਼ ਕਰਕੇ 7 ਦਿਨਾਂ ਦੇ ਰਿਮਾਂਡ ‘ਤੇ ਲਿਆ ਗਿਆ । ਅਭਿਜੋਤ ਲਾਰੈਂਸ ਦੇ ਕਰੀਬੀ ਸਾਥੀ ਕਾਕਾ ਰਾਣਾ ਦਾ ਕਰੀਬੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button