Breaking NewsD5 specialNewsPoliticsPunjabTop News

ਮਨੀ ਲਾਂਡਰਿੰਗ ਦੇ ਇਲਜ਼ਾਮ :  ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਘਰ ED ਦਾ ਛਾਪਾ

ਚੰਡੀਗੜ੍ਹ : ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਦੇ ਚੰਡੀਗੜ੍ਹ ਨਿਵਾਸ ‘ਤੇ ਮਨੀ ਲਾਂਡਰਿੰਗ ਮਾਮਲੇ ‘ਚ ਈਡੀ ਨੇ ਛਾਪਾ ਮਾਰਿਆ ਹੈ। ਇਸ ਗੱਲ ਦੀ ਪੁਸ਼ਟੀ ਸੁਖਪਾਲ ਖਹਿਰਾ ਨੇ ਮੀਡੀਆ ਨੂੰ ਮੈਸੇਜ ਭੇਜ ਕੇ ਆਪਣੇ ਆਪ ਦਿੱਤੀ ਹੈ।

ਮਹਾਰਾਸ਼ਟਰ ਦੀ ਡਾਕਟਰ ਨੇ ਖੋਲ੍ਹਤੀਆਂ ਮੋਦੀ ਦੀਆਂ ਅੱਖਾਂ! ਕਿਸਾਨਾਂ ਨੂੰ ਦਿੱਤੀ ਪੂਰੀ ਸਪੋਟ !ਕੇਂਦਰ ਝੁਕਣ ਨੂੰ ਮਜ਼ਬੂਰ!

ਸੁਖਪਾਲ ਖਹਿਰਾ ਦੀ ਚੰਡੀਗੜ੍ਹ  ਦੇ ਸੈਕਟਰ – 5 ‘ਚ ਸਥਿਤ ਕੋਠੀ ‘ਚ ਦਿੱਲੀ ਇੰਫੋਰਸਮੈਂਟ ਡਿਪਾਰਟਮੈਂਟ  (ਈਡੀ)  ਦੀ ਟੀਮ ਨੇ ਮੰਗਲਵਾਰ ਸਵੇਰੇ ਛਾਪੇਮਾਰੀ ਕੀਤੀ। ਦੱਸ ਦਈਏ ਕਿ ਇਸ ਕਾਰਵਾਈ ‘ਚ ਦਿੱਲੀ ਟੀਮ ਦੇ ਨਾਲ ਚੰਡੀਗੜ੍ਹ ਦੀ ਇੱਕ ਟੀਮ ਵੀ ਮੌਜੂਦ ਸੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button