Breaking NewsD5 specialIndiaInternationalNewsPolitics

Sidhu ਨਾਲ Imran Khan ਤੋੜ ਗਿਆ ਯਾਰੀ ? Modi ਦਾ ਫੈਨ ਹੋਇਆ Pakistan ਦਾ PM (ਵੀਡੀਓ)

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਉਮੀਦ ਜਤਾਈ ਹੈ ਕਿ ਲੋਕ ਸਭਾ ਚੋਣਾਂ ‘ਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ‘ਚ ਜੇਕਰ ਭਾਜਪਾ ਮੁੜ ਸੱਤਾ ‘ਚ ਆਉਂਦੀ ਹੈ ਤਾਂ ਇਸ ਨਾਲ ਦੋਹਾਂ ਦੇਸ਼ਾਂ ਵਿਚਾਲੇ ਸ਼ਾਂਤੀ ਬਹਾਲੀ ਲਈ ਬਿਹਤਰ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਜੇਕਰ ਵਿਰੋਧੀ ਧਿਰ ਕਾਂਗਰਸ ਦੀ ਅਗਵਾਈ ‘ਚ ਸਰਕਾਰ ਬਣਦੀ ਹੈ ਤਾਂ ਦੱਖਣ ਪੰਥੀਆਂ ਦੇ ਡਰ ਕਾਰਨ ਉਹ ਸ਼ਾਇਦ ਕਸ਼ਮੀਰ ਦੇ ਮੁੱਦੇ `ਤੇ ਗੱਲਬਾਤ ਲਈ ਅੱਗੇ ਨਾ ਵਧੇ।

Read Also ਇਮਰਾਨ ਖਾਨ ਅੱਜ ਰੱਖਣਗੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ

ਵਿਦੇਸ਼ੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਹ ਇਲਜ਼ਾਮ ਵੀ ਲਗਾਇਆ ਕਿ ਪ੍ਰਧਾਨ ਮੰਤਰੀ ਮੋਦੀ ਦੇ ਕਾਰਜਕਾਲ ਦੌਰਾਨ ਕਸ਼ਮੀਰ ‘ਚ ਨਹੀਂ, ਬਲਕਿ ਪੂਰੇ ਭਾਰਤ ‘ਚ ਮੁਸਲਮਾਨ ਵੱਡੇ ਪੱਧਰ `ਤੇ ਵੱਖਵਾਦ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਸਾਲ ਪਹਿਲਾਂ ਤੱਕ ਭਾਰਤੀ ਮੁਸਲਮਾਨ ਇੱਥੇ ਆਪਣੀ ਸਥਿਤੀ ਨੂੰ ਲੈ ਕੇ ਬਹੁਤ ਖ਼ੁਸ਼ ਸਨ ਪਰ ਭਾਰਤ `ਚ ਵਧੇ ਹਿੰਦੂ ਰਾਸ਼ਟਰਵਾਦ ਕਾਰਨ ਹੁਣ ਉਹ ਬਹੁਤ ਚਿੰਤਤ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button