Breaking NewsD5 specialNewsSportsTop News

ਭਾਰਤ ਸਰਕਾਰ ਨੇ ਲਿਖਿਆ ਭਾਰਤੀ ਕ੍ਰਿਕੇਟ ਬੋਰਡ ਨੂੰ ਪੱਤਰ

ਨਵੀਂ ਦਿੱਲੀ: ਭਾਰਤ ਸਰਕਾਰ ਵਲੋਂ ਭਾਰਤੀ ਕ੍ਰਿਕੇਟ ਬੋਰਡ (ਬੀ. ਸੀ. ਸੀ. ਆਈ.) ਨੂੰ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਜਸ਼ਨਾਂ ਮੌਕੇ 22 ਅਗਸਤ ਨੂੰ ਭਾਰਤ ਅਤੇ ਵਿਸ਼ਵ ਇਲੈਵਨ ਵਿਚਾਲੇ ਮੈਚ ਕਰਵਾਉਣ ਦੀ ਤਜਵੀਜ਼ ਭੇਜੀ ਹੈ। ਭਾਰਤ ਸਰਕਾਰ ਨੇ ਲਿਖਤੀ ਪੱਤਰ ਲਿਖ ਕੇ ਇਹ ਖਦਸਾ ਜਾਹਿਰ ਕੀਤਾ ਹੈ।

CM Mann ਨੇ ਘਰਵਾਲੀ ਸਾਹਮਣੇ ਕੀਤੀ ਅਜਿਹੀ ਗੱਲ! ਸੁਣ ਹੱਸ-ਹੱਸ ਹੋਈ ਦੋਹਰੀ ? | D5 Channel Punjabi

ਇਸ ਸਬੰਧੀ ਬੀ. ਸੀ. ਸੀ. ਆਈ. ਦੇ ਸੂਤਰ ਨੇ ਕਿਹਾ, ‘‘ਸਾਨੂੰ ਸਰਕਾਰ ਤੋਂ ਭਾਰਤ ਇਲੈਵਨ ਅਤੇ ਵਿਸ਼ਵ ਇਲੈਵਨ ਵਿਚਾਲੇ 22 ਅਗਸਤ ਨੂੰ ਕ੍ਰਿਕੇਟ ਮੈਚ ਕਰਵਾਉਣ ਦੀ ਤਜਵੀਜ਼ ਮਿਲੀ ਹੈ। ਵਿਸ਼ਵ ਇਲੈਵਨ ਲਈ ਸਾਨੂੰ ਘੱਟੋ-ਘੱਟ 13-14 ਖਿਡਾਰੀਆਂ ਦੀ ਜ਼ਰੂਰਤ ਹੋਵੇਗੀ, ਜਿਸ ਲਈ ਸਾਨੂੰ ਉਨ੍ਹਾਂ ਦੀ ਉਪਲੱਬਧਤਾ ਬਾਰੇ ਪਤਾ ਕਰਨਾ ਪਵੇਗਾ।’’ ਉਮੀਦ ਕਰਦੇ ਹਾਂ ਕਿ ਇਹ ਕੰਮ ਛੇਤੀ ਪੂਰਾ ਹੋ ਜਾਵੇਗਾ, ਜਿਸ ਉਪਰੰਤ ਇਹ ਮੈਚ ਖੇਡਿਆ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button