Breaking NewsD5 specialInternationalNewsTop News

ਭਾਰਤ ਨੂੰ 159 ਆਕਸੀਜਨ ਕੰਸਨਟ੍ਰੇਟਰ ਭੇਜਣ ਦੀ ਤਿਆਰੀ ਕਰ ਰਿਹਾ ਪੈਂਟਾਗਨ

ਪੈਂਟਾਗਨ : ਪੈਂਟਾਗਨ ਦੇ ਵੱਲੋਂ ਦੱਸਿਆ ਗਿਆ ਹੈ ਕਿ ਅਮਰੀਕਾ ਦੇ ਰੱਖਿਆ ਬਲ ਅਗਲੇ ਹਫ਼ਤੇ ਵਪਾਰਕ ਉਡਾਨ ਦੇ ਮਾਧਿਅਮ ਨਾਲ ਭਾਰਤ ’ਚ 159 ਆਕਸੀਜਨ ਕੰਸਨਟ੍ਰੇਟਰ ਭੇਜਣ ਦੀ ਤਿਆਰੀ ਕਰ ਰਿਹਾ ਹੈ। ਪੈਂਟਾਗਨ ਦੇ ਪ੍ਰੈਸ ਸਕੱਤਰ ਜਾਨ ਕਿਰਵੀ ਨੇ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ‘ਚ ਕਿਹਾ ‘ਰੱਖਿਆ ਸਰੋਤ ਏਜੰਸੀ ਟ੍ਰੈਵਿਸ ਏਅਰਫੋਰਸ ਬੇਸ’ ‘ਤੇ 159 ਆਕਸੀਜਨ ਕੰਸਨਟ੍ਰੇਟਰ ਤਿਆਰ ਕਰ ਰਹੀ ਹੈ।

ਲਓ ਆ ਗਿਆ ਕੈਪਟਨ ਦਾ ਅਜਿਹਾ ਫ਼ਰਮਾਨ !ਲੋਕ ਸੁਣਕੇ ਲੋਕ ਵੀ ਕਹਿੰਦੇ ਆ ਕੀ ਹੋ ਗਿਆ ?ਸਿਆਸਤ ‘ਚ ਵੀ ਆਇਆ ਭੁਚਾਲ !

ਇਨ੍ਹਾਂ ਨੂੰ ਵਪਾਰਕ ਉਡਾਨ ਦੇ ਜ਼ਰੀਏ ਸੋਮਵਾਰ ਯਾਨੀ 17 ਮਈ ਨੂੰ ਭਾਰਤ ਰਵਾਨਾ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕੀ ਨਿਸ਼ਚਿਤ ਹੀ ਅਸੀਂ ਭਾਰਤ ਸਰਕਾਰ ’ਚ ਆਪਣੇ ਸਹਿਯੋਗੀਆ ਦੇ ਨਾਲ ਕਰੀਬੀ ਸੰਪਰਕ ਬਣਾਏ ਹੋਏ ਹਨ ਤਾਂ ਕਿ ਉਨ੍ਹਾਂ ਨੂੰ ਉਹ ਹਰ ਸਹਾਇਤਾ ਦੇ ਸਕੇ ਜਿਸਦੀ ਉਨ੍ਹਾਂ ਨੂੰ ਜ਼ਰੂਰਤ ਹੈ। ਕਿਵ੍ਰੀ ਨੇ ਕਿਹਾ ਕਿ ਰੱਖਿਆ ਮੰਤਰੀ ਲੋਇਡ ਆਸਟਿਨ ਵੀ ਚਾਹੁੰਦੇ ਹਨ ਕਿ ਪੈਂਟਾਗਨ ਭਾਰਤ ਦੇ ਨੇਤਾਵਾਂ ਦੇ ਨਾਲ ਸਬੰਧ ਬਣਾ ਕੇ ਅਤੇ ਉਨ੍ਹਾਂ ਨਾਲ ਵਿਚਾਰ ਕਰ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕਰਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button