Breaking NewsD5 specialEntertainmentNewsTop News

ਭਾਰਤੀ ਸਿੰਘ ਨੇ ਕਿਉਂ ਨਹੀਂ ਦਿਖਾਇਆ ਪੁੱਤਰ ਦਾ ਚਿਹਰਾ ?

ਮੁੰਬਈ : ਕਾਮੇਡੀਅਨ ਭਾਰਤੀ ਸਿੰਘ 3 ਅਪ੍ਰੈਲ ਨੂੰ ਮਾਂ ਬਣੀ ਸੀ। ਭਾਰਤੀ ਦੇ ਘਰ ਪੁੱਤਰ ਦੀ ਕਿਲਕਾਰੀ ਗੂੰਜੀ ਸੀ। ਇਨੀਂ ਦਿਨੀਂ ਭਾਰਤੀ ਮਦਰਹੁੱਡ ਸਮੇਂ ਦਾ ਆਨੰਦ ਲੈ ਰਹੇ ਹਨ। ਇਸ ਦੇ ਨਾਲ ਭਾਰਤੀ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਨਜ਼ਰ ਆਉਂਦੀ ਹੈ। ਹਾਲ ਹੀ ‘ਚ ਭਾਰਤੀ ਨੇ ਪੁੱਤਰ ਦੇ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ, ਜੋ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤੀ ਜਾ ਰਹੀ ਹੈ।

Delhi ਤੋਂ Bhagwant Mann ਦਾ ਵੱਡਾ ਐਲਾਨ, ਕਰਲਿਆ ਸਮਝੌਤਾ! Kejriwal ਨੇ ਵੀ ਕਰਤੀ Yes? | D5 Channel Punjabi

ਤਸਵੀਰ ‘ਚ ਭਾਰਤੀ ਪਿੰਕ ਆਊਟਫਿੱਟ ‘ਚ ਨਜ਼ਰ ਆ ਰਹੀ ਹੈ। ਲਾਈਟ ਮੇਕਅਪ ਅਤੇ ਬਨ ਨਾਲ ਭਾਰਤੀ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਭਾਰਤੀ ਪੁੱਤਰ ਨੂੰ ਛਾਤੀ ਨਾਲ ਲਗਾਏ ਹੋਏ ਦਿਖਾਈ ਦੇ ਰਹੀ ਹੈ। ਕਾਮੇਡੀਅਨ ਦੇ ਚਿਹਰੇ ‘ਤੇ ਸੁਕੂਨ ਨਜ਼ਰ ਆ ਰਿਹਾ ਹੈ।ਹਾਲਾਂਕਿ ਭਾਰਤੀ ਨੇ ਪੁੱਤਰ ਦਾ ਚਿਹਰਾ ਨਹੀਂ ਦਿਖਾਇਆ ਹੈ। ਤਸਵੀਰ ਸਾਂਝੀ ਕਰਦੇ ਹੋਏ ਭਾਰਤੀ ਨੇ ਲਿਖਿਆ-ਲਾਈਫ ਲਾਈਨ। ਪ੍ਰਸ਼ੰਸਕ ਇਸ ਤਸਵੀਰ ਨੂੰ ਖੂਬ ਪਸੰਦ ਕਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button