Breaking NewsD5 specialIndiaNewsPoliticsPunjab

ਪੰਜਾਬ ਦੇ ਪਿੰਡ ਕੱਲਰ ਖੇੜਾ ‘ਚ ਪਾਕਿਸਤਾਨ ਦਾ ਹਮਲਾ ! ਅੱਧੀ ਰਾਤ ਕੀਤਾ ਕਾਰਾ, Live ਤਸਵੀਰਾਂ (ਵੀਡੀਓ)

ਫਾਜ਼ਿਲਕਾ ਦੇ ਪਿੰਡ ਕੱਲਰਖੇੜਾ ‘ਚ ਘਰ ‘ਤੇ ਡਿਗਿਆ ਬੰਬ, ਪਾਕਿਸਤਾਨ ਵਲੋਂ ਕੀਤੀ ਗਈ ਫਾਇਰਿੰਗ, ਜਾਨੀ ਨੁਕਸਾਨ ਹੋਣ ਤੋਂ ਰਿਹਾ ਬਚਾਅ।

ਚੋਣ ਕਮਿਸ਼ਨ ਪੰਜਾਬ ਨੇ ਕੈਪਟਨ ਸਰਕਾਰ ਨੂੰ ਦਿੱਤਾ ਝਟਕਾ, ਕਮਿਸ਼ਨ ਨੇ ਪੰਜਾਬ ਸਰਕਾਰ ਵਲੋਂ ਕੀਤੀਆਂ ਗਈਆਂ 269 ਡੀਐਸਪੀਜ਼ ਦੀਆਂ ਬਦਲੀਆਂ ਨੂੰ ਕੀਤਾ ਰੱਦ।

Read Also ਹੁਣੇ ਹੁਣੇ ਪਾਕਿਸਤਾਨ ਦੀ ਨਾਪਾਕ ਹਰਕਤ

ਪੰਜਾਬ ਕਾਂਗਰਸ ਵਲੋਂ ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਨੂੰ ਅੰਮ੍ਰਿਤਸਰ ਤੋਂ ਚੋਣ ਲੜਣ ਦੀ ਪੇਸ਼ਕਸ਼, ਮਨਮੋਹਨ ਸਿੰਘ ਨਾਲ ਉਨਾਂ ਦੀ ਰਿਹਾਇਸ਼ ‘ਤੇ ਜਾ ਕੇ ਸੀਨੀਅਰ ਨੇਤਾਵਾਂ ਨੇ ਕੀਤੀ ਮੁਲਾਕਾਤ ਪਰ ਮੋਹਰ ਲਗਣੀ ਬਾਕੀ’

ਚੌਥੇ ਵਨ-ਡੇ ਮੈਚ `ਚ ਆਸਟ੍ਰੇਲੀਆ ਨੇ ਭਾਰਤ ਨੂੰ ਦਿਤੀ ਕਰਾਰੀ ਹਾਰ, ਆਸਟ੍ਰੇਲੀਆ ਨੇ ਚੌਥਾ ਮੈਚ ਜਿਤ ਕੇ ਸੀਰੀਜ਼ `ਚ 2-2 ਨਾਲ ਕੀਤੀ ਬਰਾਬਰੀ, 13 ਮਾਰਚ ਨੂੰ ਦਿੱਲੀ `ਚ ਹੋਵੇਗਾ ਫੈਸਲਾਕੁੰਨ ਮੁਕਾਬਲਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button