Breaking NewsD5 specialNewsSportsTop News

ਭਾਰਤੀ ਜੇਤੂ ਟੀਮ ਦੇ ਦਸਤਖ਼ਤਾਂ ਵਾਲਾ ਬੱਲਾਂ ਲੱਖਾਂ ਰੁਪਏ ‘ਚ ਵਿਕਿਆ

ਨਵੀਂ ਦਿੱਲੀ: 2011 ਵਿੱਚ ਭਾਰਤ ਦੀ ਵਿਸ਼ਵ ਕੱਪ ਜੇਤੂ ਟੀਮ ਦੇ ਦਸਤਖਤਾਂ ਵਾਲੇ ਬੱਲੇ ਦੀ ਦੁਬਈ ਵਿੱਚ ਨੀਲਾਮੀ ਹੋਈ। ਨੀਲਾਮੀ ਦੌਰਾਨ ਇਹ ਬੱਲਾ 25,000 ਡਾਲਰ ਵਿੱਚ ਵਿਕਿਆ ਹੈ ਜੋਂ ਕਿ ਭਾਰਤੀ ਕਰੰਸੀ ਮੁਤਾਬਿਕ 18,84,875 ਰੁਪਏ ਹੈ।

Kisan Bill 2020 : ਕੇਂਦਰ ਦਾ ਜਥੇਬੰਦੀਆਂ ‘ਤੇ ਐਕਸ਼ਨ, ਮੁੜ ਲਾਗੂ ਹੋਣਗੇ ਖੇਤੀ ਕਾਨੂੰਨ || D5 Channel Punjabi

ਦੱਸ ਦਈਏ ਕਿ MS Dhoni ਦੀ ਪ੍ਰਧਾਨਗੀ ਵਿੱਚ ਭਾਰਤ ਨੇ 28 ਸਾਲਾਂ ਤੋਂ ਬਾਅਦ 2011 ‘ਚ ਵਨ ਡੇਅ ਵਿਸ਼ਵ ਕੱਪ ਵਿੱਚ ਜਿੱਤ ਹਾਸਲ ਕੀਤੀ ਸੀ। ਇਸ ਨੀਲਾਮੀ ਵਿੱਚ ਦਸਤਖਤ ਕੀਤੀਆਂ ਹੋਈਆਂ ਮੈਚ ਜਰਸੀਆਂ, ਵਿਸ਼ੇਸ਼ ਯਾਦਗਾਰੀ ਕਵਰ ਅਤੇ ਦਸਤਖਤ ਕੀਤੀਆਂ ਹੋਈਆਂ ਮੈਚ ਟਿਕਟਾਂ ਵੀ ਸ਼ਾਮਲ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button