Breaking NewsD5 specialIndiaNewsPoliticsPunjab

ਭਾਜਪਾ ‘ਤੇ ਭੜਕੇ ਮਨਜਿੰਦਰ ਸਿਰਸਾ, ਦਿੱਤੀ ਸ਼ਰੇਆਮ ਚੇਤਾਵਨੀ (ਵੀਡੀਓ)

ਹਰਿਆਣਾ ਦੇ ਹਲਕੇ ਜੀਂਦ ‘ਚ ਜ਼ਿਮਨੀ ਚੋਣਾਂ ਦੇ ਨਤੀਜੇ ਦਾ ਅੱਜ ਹੋਵੇਗਾ ਐਲਾਨ, ਦੋ ਮਹਿਲਾਵਾਂ ਸਮੇਤ 21 ਉਮੀਦਵਾਰ ਮੈਦਾਨ ‘ਚ।

ਕੇਂਦਰ ਦੇ ਬਜਟ ਇਜਲਾਸ ਦੀ ਸ਼ੁਰੂਆਤ ਅੱਜ ਤੋਂ, 13 ਫਰਵਰੀ ਤੱਕ ਚੱਲੇਗਾ ਬਜਟ ਇਜਲਾਸ, ਵਿੱਤ ਮੰਤਰੀ ਪਿਊਸ਼ ਗੋਇਲ ਕਰਨਕੇ ਬਜਟ ਪੇਸ਼।

Read Also ਸੂਰ ਦੇ ਸ਼ਿਕਾਰ ਤੋਂ ਬਾਅਦ ਬਾਦਲਾਂ ਦੇ ਖ਼ਾਸ ਮਨਜਿੰਦਰ ਸਿੰਘ ਸਿਰਸਾ

15ਵੇਂ ਵਿੱਤ ਕਮਿਸ਼ਨ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਮੁਲਾਕਾਤ, ਕਮਿਸ਼ਨ ਸਾਹਮਣੇ ਕੈਪਟਨ ਨੇ ਬਿਆਨੀ ਸੂਬੇ ਦੀ ਹਾਲਤ, ਪੰਜਾਬ ਲਈ ਮੰਗਿਆ ਮੋਟਾ ਰਾਹਤ ਪੈਕਜ।

ਸਾਬਕਾ ਰੱਖਿਆ ਮੰਤਰੀ ਜਾਰਜ ਫਰਨਾਂਡਿਸ ਸਪੁਰਦ-ਏ-ਖ਼ਾਕ, ਦਿੱਲੀ ਦੇ ਬਿਜਲਈ ਸ਼ਮਸ਼ਾਨਘਾਟ ‘ਚ ਅੰਤਿਮ ਰੀਤੀ ਰਿਵਾਜਾਂ ਨਾਲ ਦਿੱਤੀ ਜਾਵੇਗੀ ਅੰਤਿਮ ਵਿਦਾਇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button