NewsBreaking NewsD5 specialPunjab

ਭਾਈ ਨਿਰਮਲ ਸਿੰਘ ਵਾਂਗ ਹੁਣ ਕਾਨੂੰਗੋ ਦੀ ਮੌਤ ‘ਤੇ ਸਵਾਲ

ਲੁਧਿਆਣਾ : ਪਾਇਲ ਦੇ ਕਾਨੂੰਗੋ ਦੀ ਸ਼ੁੱਕਰਵਾਰ ਨੂੰ ਲੁਧਿਆਣਾ ‘ਚ ਹੋਈ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਤੋਂ ਇਲਾਵਾ ਹੋਰ ਕਰੀਬ 15 ਪਰਿਵਾਰਾਂ ਨੂੰ ਕੁਆਰਨਟਾਇਨ ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਦੀ ਟੀਮ ਨੇ ਉਨ੍ਹਾਂ ਦੀ ਸੱਸ, ਸਾਲੀ, ਪਿਤਾ ਅਤੇ ਧੀ ਨੂੰ ਸਿਵਲ ਹਸਪਤਾਲ ਲੁਧਿਆਣਾ ਅਤੇ ਪੁੱਤ ਅਤੇ ਪਤਨੀ ਨੂੰ ਡੀਐਮਸੀ ਲੁਧਿਆਣਾ ਚ ਆਈਸੋਲੇਟ ਕੀਤਾ ਹੈ।

ਭਾਈ ਨਿਰਮਲ ਸਿੰਘ ਵਾਂਗ ਹੁਣ ਕਾਨੂੰਗੋ ਦੀ ਮੌਤ ‘ਤੇ ਸਵਾਲ | ਧੀ ਨੇ ਕਰਤੇ ਵੱਡੇ ਖ਼ੁਲਾਸੇ, DMC ਹਸਪਤਾਲ ਦੀ ਖੋਲ੍ਹੀ ਪੋਲ

ਇਨ੍ਹਾਂ ਸਾਰਿਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਗਏ ਹਨ। ਕਾਨੂੰਗੋ ਦੇ ਸੰਪਰਕ ‘ਚ ਆਉਣ ਵਾਲੇ ਹੋਰ ਪਰਿਵਾਰਾਂ ਨੂੰ ਉਨ੍ਹਾਂ ਦੇ ਹੀ ਘਰਾਂ ‘ਚ ਕੁਆਰਨਟਾਇਨ ਕੀਤਾ ਗਿਆ ਹੈ। ਮ੍ਰਿਤਕ 58 ਸਾਲ ਦਾ ਕਾਨੂੰਗੋ ਲੁਧਿਆਣਾ ਦੇ ਕੂਮਕਲਾਂ ‘ਚ ਮਾਮਲਾ ਵਿਭਾਗ ‘ਚ ਤੈਨਾਤ ਸਨ। ਹਾਲਾਂਕਿ ਉਹ 22 ਮਾਰਚ ਦੇ ਬਾਅਦ ਡਿਊਟੀ ‘ਤੇ ਨਹੀਂ ਗਏ ਪਰ ਦੱਸਿਆ ਜਾ ਰਿਹਾ ਹੈ ਕਿ ਘਰ ‘ਚ ਹੀ ਉਹ ਇਸ ਦੌਰਾਨ ਕਾਫ਼ੀ ਲੋਕਾਂ ਨਾਲ ਮਿਲੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button