Breaking NewsD5 specialIndiaNewsPoliticsPunjab

ਭਗਵੰਤ ਮਾਨ ਨੇ ਲੋਕ ਸਭਾ ‘ਚ ਚੱਕੇ ਫੱਟੇ, ਲੈ ਗਿਆ ਬਾਦਲਾਂ ਦੀ ਬੱਸ | ਪੰਜਾਬੀ ਬੋਲ ਕੇ ਹਰਸਿਮਰਤ ਬਾਦਲ ਨਾਲ ਲਿਆ ਪੰਗਾ!

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਪਾਰਲੀਮੈਂਟ ‘ਚ ਬਾਦਲਾਂ ਦੀਆਂ ਬੱਸਾਂ ਤੇ ਖੂਬ ਨਿਸ਼ਾਨੇ ਸਾਧੇ। ਜਿਸ ਨੂੰ ਦੇਖਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਵੀ ਪਾਰਾ ਚੜ੍ਹ ਗਿਆ ਅਤੇ ਜਿਸ ਤੋਂ ਦੋਹਾਂ ਵਿਚਕਾਰ ਤਿੱਖੀ ਬਹਿਸ ਹੋਈ। ਦੋਵਾਂ ਨੇ ਖੂਬ ਇੱਕ ਦੂਜੇ ਤੇ ਨਿਸ਼ਾਨੇ ਸਾਧੇ। ਮਾਮਲਾ ਇੱਥੋਂ ਤੱਕ ਵੱਧ ਗਿਆ ਸੀ ਕਿ ਸਪੀਕਰ ਸਾਹਿਬ ਨੂੰ ਇਹ ਮਾਮਲਾ ਸ਼ਾਂਤ ਕਰਾਉਣਾ ਪਿਆ।

ਭਗਵੰਤ ਮਾਨ ਨੇ ਲੋਕ ਸਭਾ ‘ਚ ਚੱਕੇ ਫੱਟੇ, ਲੈ ਗਿਆ ਬਾਦਲਾਂ ਦੀ ਬੱਸ | ਪੰਜਾਬੀ ਬੋਲ ਕੇ ਹਰਸਿਮਰਤ ਬਾਦਲ ਨਾਲ ਲਿਆ ਪੰਗਾ!

ਦਰਅਸਲ ਭਗਵੰਤ ਮਾਨ ਪੂਰੇ ਮਾਲਵੇ ਨੂੰ ਚੰਡੀਗੜ੍ਹ ਨਾਲ ਸਿੱਧਾ ਜੋੜਨ ਵਾਲੀ ਰੇਲਗੱਡੀ ਚਲਾਉਣ ਬਾਰੇ ਗੱਲਬਾਤ ਕਰ ਰਹੇ ਸਨ ਤਾਂ ਉਨ੍ਹਾਂ ਕਹਿ ਦਿੱਤਾ ਕਿ ਇਸ ਰੇਲਗੱਡੀ ਦੇ ਚੱਲਣ ਕਾਰਨ ਬਾਦਲਾਂ ਦੀਆਂ ਬੱਸਾਂ ਨੂੰ ਘਾਟਾ ਪੈ ਜਾਵੇਗਾ। ਜਿਸ ਤੋਂ ਬਾਅਦ ਹਰਸਿਮਰਤ ਬਾਦਲ ਨੂੰ ਗੁੱਸਾ ਆ ਗਿਆ ਅਤੇ ਭਗਵੰਤ ਮਾਨ ਅਤੇ ਉਨ੍ਹਾਂ ਵਿਚਕਾਰ ਬਹਿਸ ਸ਼ੁਰੂ ਹੋ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button