Breaking NewsD5 specialNewsPunjab

ਬੇਅਦਬੀ ਮਾਮਲਿਆਂ ‘ਚ ਵੱਡਾ ਖ਼ੁਲਾਸਾ, ਮੁੱਖ ਗਵਾਹਾਂ ਨਾਲ ਸਰਕਾਰ ਨੇ ਕੀਤਾ ਧੱਕਾ, ਸੁਣਕੇ ਰੌਂਗਟੇ ਖੜ੍ਹੇ ਹੋ ਜਾਣਗੇ

ਮੋਗਾ : ਮੋਗਾ ਦੇ ਪਿੰਡ ਮੱਲਕੇ ‘ਚ ਹੋਈ ਸੀ ਬੇਅਦਬੀ। ਗੁਰੂ ਸਾਹਿਬ ਦੀ ਬਾਣੀ ਨੂੰ ਗਲ੍ਹੀਆਂ ‘ਚ ਰੌਲੀ ਗਈ ਸੀ।  ਸੇੇਵਕ ਸਿੰਘ ਸਾਬਕਾ ਫੌਜੀ ਪਿੰਡ ਮੱਲਕੇ ਇਸ ਦੇ ਮੁੱਖ ਗਵਾਹ ਹਨ। ਸੇਵਕ ਸਿੰਘ ਨੇ ਪਾਈ ਰਿਟ ਕੇ ਸਰਕਾਰ ਨੇ ਸਾਨੂੰ ਸਰੁੱਖਿਆਂ ਨਹੀ ਦਿੱਤੀ ਦੋਸੀਆਂ ਨੂੰ ਦਿੱਤੇ ਸਰੁੱਖਿਆਂ ਕਰਮੀ। ਡੇਰਾ ਪ੍ਰੇਮੀਆਂ ਨੇ ਗਵਾਹੀ ਤੋਂ ਮੁਕਰਣ ਲਈ ਦੋ ਲੱਖ ਦਾ ਚੈੱਕ ਦਿੱਤਾ ਸੀ ਤੇ ਦੋ ਲੱਖ ਬਾਅਦ’ਚ ਦੇਣਾ ਸੀ। ਸਿੰਘ ਨੇ ਡੇਰਾ ਪ੍ਰੇਮੀਆਂ ਦੇ ਪੈਸਿਆਂ ਨੂੰ ਠੋਕਰ ਮਾਰੀ।

ਢੀਂਡਸਾ ਦਾ ਬਾਦਲਾਂ ਨੂੰ ਵੱਡਾ ਝਟਕਾ, ਬੀਜੇਪੀ ਨਾਲ ਜਾਣ ਦੇ ਦਿੱਤੇ ਸੰਕੇਤ, ਪਰਮਿੰਦਰ ਢੀਂਡਸਾ ਦਾ ਵੱਡਾ ਬਿਆਨ

ਕਿਹਾ ਜੇਕਰ ਕੈਪਟਨ ਦੁਬਾਰਾ ਸੱਤਾ ‘ਚ ਆ ਜਾਏ ਤਾਂ ਮੈਂ ਧੌਣ ਲਵਾ ਦੇਵਾਗਾ, ਇਹਨਾਂ ਤੋ ਦੋ ਸੀਟਾ ਵੀ ਨਹੀਂ ਜਿੱਤ ਹੋਣੀਆਂ। ਕਿਹਾ ਲੋਕਾ ਨੇ ਕੈਪਟਨ ਨੂੰ ਪਿੰਡਾ ਨਹੀ ਵੜਣ ਦੇਣਾ, ਫੌਜੀ ਹੋ ਕੇ ਜਵਾਨ ਤੋ ਮੁਕਰ ਗਿਆ,ਸਿੱਖ ਕੌਮ ਨਾਲ ਕੈਪਟਨ ਗਦਾਰੀ ਕਰ ਰਿਹਾ ਹੈ। ਮੈਂ ਹਰ ਸਮੇਂ ਸੇਵਕ ਸਿੰਘ ਦੇ ਰਹਿੰਦਾ ਨਾਲ ਇਸ ਲਈ ਝੂਠਾ ਪਰਚਾ ਮੇਰੇ ਤੇ ਵੀ ਦਰਜ ਹੋਇਆ। ਬੇਅਦਬੀ ਬਾਦਲਾ ਨੇ ਕਰਵਾਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button