Breaking NewsD5 specialIndiaNewsPoliticsPunjab

ਬੂਟ ਪਾ ਕੇ ਪੂਜਾ ‘ਚ ਸ਼ਾਮਿਲ ਹੋਇਆ ਇਹ ਮੰਤਰੀ, ਵੀਡੀਓ ਵਾਇਰਲ, ਮੰਤਰੀ ਨੇ ਕੌਣ ਰੋਕ ਸਕਦੈ (ਵੀਡੀਓ)

ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਕੀਤਾ ਗੈਲਰੀ ਦਾ ਉਦਘਾਟਨ…ਉਦਘਾਟਨ ਦੌਰਾਨ ਬੂਟ ਉਤਾਰਨਾਂ ਭੁੱਲੇ ਗ੍ਰਹਿ ਮੰਤਰੀ…ਸ਼ਵੇਤ ਮਲਿਕ ਅਤੇ ਓ.ਪੀ. ਸੋਨੀ ਨੇ ਵੀ ਨਹੀਂ ਉਤਾਰੇ ਬੂਟ…ਵਾਇਰਲ ਹੋਈਆਂ ਤਸਵੀਰਾਂ ।

ਲੁਧਿਆਣਾ ਵਿਖੇ ਮਹਾਗਠਜੋੜ ਬਣਾਉਣ ਲਈ ਹਮਖਿਆਲੀ ਪਾਰਟੀਆਂ ਦੀ ਹੋਈ ਮੀਟਿੰਗ, ਬ੍ਰਹਮਪੁਰਾ, ਖਹਿਰਾ, ਬੈਂਸ ਅਤੇ ਬਸਪਾ ਆਗੂ ਹੋਏ ਸ਼ਾਮਲ, ‘ਆਪ’ ਅਤੇ ਬਸਪਾ ਦੀਆਂ ਸ਼ਰਤਾਂ ‘ਤੇ ਅਟਕੀ ਗੱਲ, ਬ੍ਰਹਮਪੁਰਾ ਨੇ ਰਿਵਾਇਤੀ ਪਾਰਟੀਆਂ ਨੂੰ ਟੱਕਰ ਦੇਣ ਲਈ ਅਗਲੇ ਹਫਤੇ ਵੱਡੇ ਐਲਾਨ ਦੀ ਕੀਤੀ ਗੱਲ।

Read Also ਸਿਮਰਜੀਤ ਬੈਂਸ ਦੀ ਫਟਕਾਰ, ਕੱਲੇ ਕੱਲੇ ਵਿਧਾਇਕ ਨੂੰ ਚਾਹੀਦੀ ਮੁੱਖ ਮੰਤਰੀ ਦੀ ਕੁਰਸੀ

ਵਿਧਾਨ ਸਭਾ ਦੀ ਕਾਰਵਾਈ ਨੂੰ ਲਾਈਵ ਕਰਨ ਦਾ ਮਾਮਲਾ….ਅਮਨ ਅਰੋੜਾ ਦੀ ਪਟੀਸ਼ਨ `ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜਾਰੀ ਕੀਤਾ ਨੋਟਿਸ…ਸਪੀਕਰ ਨੂੰ ਜਲਦ ਫੈਸਲਾ ਲੈਣ ਦੇ ਦਿੱਤੇ ਹੁਕਮ।

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਤੀਜੇ ਫਰੰਟ ਨੂੰ ਦੱਸਿਆ ਜ਼ੀਰੋ, ਆਪ ਅਤੇ ਕਾਂਗਰਸ `ਤੇ ਸਾਧੇ ਨਿਸ਼ਾਨੇ, ਭਗਵੰਤ ਮਾਨ `ਤੇ ਕਸਿਆ ਤੰਜ ਕਿਹਾ ਹਰ ਰੋਜ਼ ਕਸਮ ਖਾ ਕੇ ਤੋੜ ਦਿੰਦਾ, ਇਸਦਾ ਨਹੀਂ ਕੋਈ ਭਰੋਸਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button