Breaking NewsD5 specialEntertainmentNewsPunjab

ਬਾਲੀਵੁੱਡ ਤੱਕ ਪਹੁੰਚਿਆ ਅੰਨਦਾਤਾ ਦਾ ਮੁੱਦਾ ! ਆਹ ਬਾਲੀਵੁੱਡ ਅਦਾਕਾਰਾ ਹੋਈ ਗੁੱਸੇ ‘ਚ ਲਾਲ !

ਪਟਿਆਲਾ : ਇਨੀਂ ਦਿਨੀਂ ਖੇਤੀ ਆਰਡੀਨੈਂਸਾ ਦਾ ਮੁੱਦਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਜਿਸ ਦੇ ਵਿਰੋਧ ‘ਚ ਕਿਸਾਨ ਸੜਕਾਂ ‘ਤੇ ਉਤਰੇ ਹੋਏ ਹਨ, ਕਲਾਕਾਰ ਸੜਕਾਂ ਤੇ ਉਤਰੇ ਹੋਏ ਹਨ, ਸਿਆਸਤ ਦਾਨ ਸੜਕਾਂ ਤੇ ਉਤਰੇ ਹੋਏ ਹਨ। ਹਰ ਕੋਈ ਇਕੋ ਗੱਲ ਕਰ ਰਿਹਾ ਹੈ ਕਿ ਪੰਜਾਬ ਬਚਾਉ,ਕਿਸਾਨ ਬਚਾਉ। ਜਿੱਥੇ ਕਲਾਕਾਰ,ਸਿਆਸਤ ਦਾਨ ਅਤੇ ਆਮ ਲੋਕ ਸੜਕਾਂ ਤੇ ਉਤਰੇ ਹੋਏ ਹਨ। ਹਰ ਕੋਈ ਇਸਦਾ ਵਿਰੋਧ ਕਰ ਰਿਹਾ ਹੈ। ਉੱਥੇ ਹੀ ਸੋਨੀਆ ਮਾਨ ਵੀ ਨੇ ਕਿਸਾਨਾਂ ਦੇ ਹੱਕ ਚ ਆਪਣੀ ਆਵਾਜ਼ ਬੁਲੰਦ ਕੀਤੀ ਹੈ।

ਚੰਦੂਮਾਜਰਾ ਨੇ ਪਹਿਲਾਂ ਹੀ ਦੱਸਤਾ ਸੀ ਤੋੜ ਵਿਛੋੜੇ ਦਾ ਰਾਜ ! ਕਰਤਾ ਸੀ ਵੱਡਾ ਖੁਲਾਸਾ !

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਅੰਦਰ ਵੀ ਕਿਸਾਨੀ ਖੂਨ ਹੈ। ਉਨ੍ਹਾਂ ਦੇ ਪਿਤਾ ਪੰਜਾਬ ਮੰਡੀ ਬੋਰਡ ਦੇ ਪ੍ਰਧਾਨ ਰਹਿ ਚੁੱਕੇ ਹਨ। ਦੱਸ ਦਈਏ ਕਿ ਸੋਨੀਆ ਮਾਨ ਬਾਲੀਵੁਡ ਅਦਾਕਾਰਾ ਹੋਣ ਦੇ ਨਾਲ ਨਾਲ ਡਾਇਰੈਕਟਰ ਵੀ ਹਨ। ਉਹ ਤਾਮਿਲ ਫਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ। ਉਹ ਹੁਣ ਤੱਕ ਵੀ ਪੰਜਾਬ ਨਾਲ ਜੁੜੇ ਹੋਏ ਹਨ, ਨਾਲ ਹੀ ਉਨ੍ਹਾਂ ਨੇ ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਨੂੰ ਵੀ ਅੱਗੇ ਆ ਕੇ ਕਿਸਾਨਾਂ ਨਾਲ ਖੜਨ ਦੀ ਅਪੀਲ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button