PunjabTop News

ਬਾਦਲ ਦੇ ਕਰੀਬੀ ‘ਤੇ ਇਨਕਮ ਟੈਕਸ ਦੀ ਰੇਡ

ਲੁਧਿਆਣਾ : ਉਦਯੋਗਿਕ ਨਗਰ ਲੁਧਿਆਣਾ ਵਿਚ ਦਵਾਈਆਂ ਦੇ ਸਭ ਤੋਂ ਵੱਡੇ ਸਮੂਹ ਗੁਰਮੇਲ ਮੈਡੀਕਲ ਦੀਆਂ ਦੁਕਾਨਾਂ ਅਤੇ ਦਫਤਰਾਂ ਵਿਚ ਅੱਜ 24 ਅਗਸਤ ਨੂੰ ਸਵੇਰੇ ਇਨਕਮ ਟੈਕਸ ਵਿਭਾਗ ਨੇ ਛਾਪੇਮਾਰੀ ਕੀਤੀ। ਸਵੇਰੇ 9 ਵਜੇ ਇਹ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨਸ਼ੇੜੀ ਕਰੂ ਨਸ਼ੇ ਤੋਂ ਤੌਬਾ, ਲੋਹੇ ਵਰਗਾ ਬਣੂ ਸਰੀਰ, ਲੰਬੀ ਖੋਜ ਤੋਂ ਬਾਅਦ ਤਿਆਰ ਦੇਸੀ ਨੁਸਖ਼ਾ | D5 Channel Punjabi

ਇਹ ਛਾਪੇਮਾਰੀ ਮੁੱਖ ਤੌਰ ਤੇ ਗੁਰਮੇਲ ਮੈਡੀਕਲ ਦੇ ਪਿੰਡੀ ਸਟਰੀਟ ਵਿਚ ਬਣੇ ਦਫਤਰ ਅਤੇ ਦੂਸਰੇ ਅਲਗ ਅਲਗ ਇਲਾਕਿਆਂ ਵਿਚ ਸਥਿਤ ਦਫਤਰਾਂ ਵਿਚ ਕੀਤੀ ਗਈ ਹੈ। ਕਾਬਿਲੇਗੌਰ ਹੈ ਕਿ ਗੁਰਮੇਲ ਮੈਡੀਕਲ ਦੇ ਮੁਖੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਮੰਨੇ ਜਾ ਰਹੇ ਹਨ। ਇਸ ਦੌਰਾਨ ਸਰੁੱਖਿਆ ਗਾਰਡ ਵੀ ਤਾਇਨਾਤ ਕੀਤੇ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button