Breaking NewsD5 specialIndiaNewsPoliticsPunjab

ਬਾਦਲਾਂ ਲਈ ਨਵੀਂ ਮੁਸੀਬਤ, ਆਪੇ ਪਾਉਣਗੇ ਆਪਣਾ ਸਿਆਸੀ ਭੋਗ !

ਨਵੀਂ ਦਿੱਲੀ : ਮੱਧ ਪ੍ਰਦੇਸ਼ ਦਾ ਸਿਆਸੀ ਸੰਕਟ ਹੋਰ ਡੂੰਘਾ, ਮੰਤਰੀਆਂ ਨੇ ਸੌਪੇ ਅਸਤੀਫੇ। ਕਾਂਗਰਸ ਦਾ ਸ਼ਾਸ਼ਿਤ ਮੱਧ ਪ੍ਰਦੇਸ਼ ਦਾ ਸਿਆਸੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਕਾਂਗਰਸ ਆਗੂ ਜਿਓਤਿਰਦਿੱਤਿਆ ਸਿੰਧੀਆ ਦੇ ਭਾਜਪਾ ਆਗੂਆਂ ਦੇ ਸੰਪਰਕ ਵਿੱਚ ਹੋਣ ਦੀਆਂ ਕਿਆਸਾਂ ਮਗਰੋਂ ਦੇਰ ਰਾਤ ਨੂੰ ਸੱਦੀ ਕੈਬਨਿਟ ਬੈਠਕ ‘ਚ ਮੁੱਖ ਮੰਤਰੀ ਕਮਲ ਨਾਥ ਨੂੰ ਸਾਰੇ ਮੰਤਰੀਆਂ ਨੇ ਆਪਣੇ ਅਸਤੀਫ਼ੇ ਸੌਪ ਦਿੱਤੇ।

ਬਾਦਲਾਂ ਲਈ ਨਵੀਂ ਮੁਸੀਬਤ, ਆਪੇ ਪਾਉਣਗੇ ਆਪਣਾ ਸਿਆਸੀ ਭੋਗ ! Latest News

ਇੱਕ ਸੀਨੀਅਰ ਮੰਤਰੀ ਨੇ ਕਿਹਾ, ਅਸੀਂ ਮੁੱਖ ਮੰਤਰੀ ਨੂੰ ਇਕਜੁੱਟਤਾ ਦਾ ਮੁਜ਼ਾਹਰਾ ਕਰਦਿਆਂ ਆਪਣੇ ਅਸਤੀਫ਼ੇ ਉਨ੍ਹਾਂ ਨੂੰ ਸੌਂਪ ਦਿੱਤੇ ਹਨ।ਉੱਥੇ ਹੀ ਜੇਕਰ ਪੰਜਾਬ ਦੀ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਅਤੇ ਭਾਜਪਾ ਦੇ ਰਿਸ਼ਤੇ ‘ਚ ਤਰੇੜਾਂ ਸਾਹਮਣੇ ਆ ਰਹੀਆਂ ਹਨ। 2022 ਦੀਆਂ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਆਪਣਾ ਮੈਦਾਨ ਤਿਆਰ ਕਰ ਰਿਹਾ ਹੈ।

ਇਲਾਜ ਕਰਵਾਉਣ ਲਈ ਪੈਸੇ ਨਹੀਂ, ਮੌਤ ਮੰਗ ਰਿਹੈ ਗ਼ਰੀਬ ਨੌਜਵਾਨ | Latest News

ਕਾਫੀ ਅਰਸਾ ਦੁਚਿੱਤੀ ‘ਚ ਰਹਿਣ ਬਾਅਦ ਅਖੀਰ ਅਕਾਲੀ ਦਲ ਨੇ ਮਨ ਬਣਾ ਲਿਆ ਹੈ ਕਿ ਵੱਡੇ ਭਰਾ ਦੀ ਭੂਮਿਕਾ ਅਕਾਲੀ ਦਲ ਨਹੀਂ ਛੱਡੇਗਾ, ਬੇਸ਼ੱਕ ਨਹੁੰ ਮਾਸ ਦਾ ਰਿਸ਼ਤਾ ਬਣਾਉਣਾ ਹੁਣ ਭਾਜਪਾ ਦੀ ਜ਼ਿੰਮੇਵਾਰੀ ਹੈ। ਸ਼੍ਰੋਮਣੀ ਅਕਾਲੀ ਦਲ ਨੇਤਾ ਹੁਣ ਖੁੱਲ ਕੇ ਬੋਲਣ ਲੱਗੇ ਹਨ ਕਿ 2022 ਦੀਆਂ ਅਸੰਬਲੀ ਚੋਣਾਂ ਵਿੱਚ ਭਾਜਪਾ ਨੂੰ ਪਹਿਲੇ ਦੀ ਤਰ੍ਹਾਂ 23 ਸੀਟਾਂ ਦਿੱਤੀਆਂ ਜਾਣਗੀਆਂ। ਇਸ ਤੋਂ ਵੱਦ ਇੱਕ ਵੀ ਸੀਟ ਨਹੀਂ ਦਿੱਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button