Breaking NewsD5 specialNewsPunjab

ਬਲਜਿੰਦਰ ਜਿੱਦੂ ਨੇ ਕੀਤੇ ਵੱਡੇ ਖੁਲਾਸੇ,ਲਾਈਵ ਹੋ ਦੱਸਿਆ ਮੋਦੀ ਖਾਨਾ ਦਾ ਸੱਚ! ਠੱਗੀਆਂ ਮਾਰਨ ਆਲਿਆਂ ਕਰਾਈ ਤਸੱਲੀ

ਲੁਧਿਆਣਾ : ਬਲਜਿੰਦਰ ਸਿੰਘ ਜਿੰਦੂ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਵੱਡੇ ਖੁਲਾਸੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ  ਮੇਰੇ ਬੋਲਣ ਕਰਕੇ ਦਵਾਈਆਂ ਦੀ ਸਪਲਾਈ ਬੰਦ ਹੋਈ ਹੈ। ਦਵਾਈਆਂ ਨਾ ਮਿਲਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

🔴 LIVE 🔴 ਅਕਾਲੀ ਦਲ ਤੋਂ ਖਹਿੜਾ ਛੁਡਾਉਣ ਦੀ ਸਕੀਮ? ਰਾਮ ਰਹੀਮ ਨੂੰ ਮਾਫ਼ੀ ਦੀ ਜਾਂਚ ਕਿਊਂ ਨਹੀਂ ਕਰਵਾਉਂਦੇ ਜਥੇਦਾਰ?

ਉਨ੍ਹਾਂ ਦਾ ਕਹਿਣਾ ਹੈ ਕਿ ਕਈ ਲੋਕ ਮੋਦੀਖਾਨੇ ਦੇ ਨਾਂਅ ‘ਤੇ ਵੀ ਠੱਗੀ ਮਾਰ ਰਹੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਅਜਿਹੇ ਲੋਕਾਂ ਤੋਂ ਸੰਗਤ ਰਹੇ ਸਾਵਧਾਨ ਰਹੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button