Breaking NewsD5 specialInternationalNewsTop News

ਇਰਾਕ: ਹਮਲੇ ‘ਚ 5 ਲੜਾਕਿਆਂ ਦੀ ਮੌਤ, 4 ਜ਼ਖਮੀ

ਬਗਦਾਦ: ਇਰਾਕ ਵਿੱਚ ਅੱਤਵਾਦੀਆਂ ਵੱਲੋਂ ਸੜਕ ਕਿਨਾਰੇ ਬੰਬ ਹਮਲਾ ਕੀਤਾ ਗਿਆ।ਇਸ ਬੰਬ ਹਮਲੇ ਵਿੱਚ ਕੁਰਦ ਬਲ ਦੇ 5 ਮੈਂਬਰਾਂ ਨੇ ਆਪਣੀ ਜਾਨ ਦੇ ਦਿੱਤੀ। ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਇਹ ਹਮਲਾ ਕਰਨ ਮਗਰੋਂ ਪੇਸ਼ਮਾਰਗ ਚੌਕੀ ਨੂੰ ਨਿਸ਼ਾਨਾ ਬਣਾਇਆ। ਅੱਤਵਾਦੀਆਂ ਵੱਲੋਂ ਕੀਤੇ ਇਸ ਹਮਲੇ ਵਿੱਚ 4 ਲੋਕ ਜ਼ਖਮੀ ਹੋ ਗਏ ਸਨ।ਕੁਰਦੀਸਤਾਨ ਖੇਤਰ ਦੇ ਮੁਖੀ ਨੇਚੀਰਵਨ ਬਰਜਾਨੀ ਨੇ ਹਮਲੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button