Breaking NewsD5 specialNewsPoliticsPunjab

ਬਰਨਾਲਾ ਪਹੁੰਚੇ ਖਹਿਰਾ ਨੇ ਉਡਾਤੀਆਂ ਹਨੇਰੀਆਂ ! ਮਗਰ ਲਾ ਲਏ ਲੋਕ? (ਵੀਡੀਓ)

ਬਰਨਾਲਾ : ਇਸ ਮੌਕੇ ਤੇ ਸੁਖਪਾਲ ਖਹਿਰਾ ਨੇ ਕਿਹਾ ਕਿ ਉਹ ਲੋਕਾਂ ਦੇ ਹੱਕਾਂ ਲਈ ਇਨਸਾਫ ਮਾਰਚ ਕੱਢ ਰਹੇ ਹਨ ਅਤੇ ਉਹ ਲੋਕਾਂ ਨੂੰ ਇਨਸਾਫ ਦਵਾ ਕੇ ਰਹਿਣਗੇ। ਸੁਖਪਾਲ ਖਹਿਰਾ ਨੇ ਅਕਾਲੀ ਦਲ ਬਾਦਲ ਅਤੇ ਮੌਜੂਦਾ ਕੈਪਟਨ ਸਰਕਾਰ ਨੂੰ ਕਰੜੇ ਹੱਥੀਂ ਲਿਆ। ਇਸ ਮੌਕੇ ਤੇ ਬਲਵਿੰਦਰ ਸਿੰਘ ਬੈਂਸ ਨੇ ਪਿਛਲੀ ਅਕਾਲੀ ਸਰਕਾਰ ਅਤੇ ਮੌਜੂਦਾ ਕੈਪਟਨ ਸਰਕਾਰ ਤੇ ਨਿਸ਼ਾਨੇ ਸਾਧੇ।

Read Also Insaf March Sukhpal Khaira Full Speech | ਇਨਸਾਫ਼ ਮਾਰਚ ਤੋਂ ਗਰਜਿਆ ਖਹਿਰਾ

ਉਥੇ ਹੀ ਇਸ ਮਾਰਚ ‘ਚ ਸ਼ਾਮਿਲ ਲੋਕਾਂ ਦਾ ਕਹਿਣਾ ਹੈ ਕਿ ਹੋਰ ਰਾਜਨੀਤਕ ਪਾਰਟੀਆਂ ਦੇ ਵਾਂਗ ਜੇਕਰ ਇਹ ਆਗੂ ਵੀ ਸਾਡੀਆਂ ਆਸਾਂ ਤੇ ਖਰੇ ਨਾ ਉਤਰੇ ਤਾਂ ਅਸੀਂ ਘਰ ਬੈਠ ਜਾਵਾਂਗੇ। ਲੋਕ ਵੀ ਹੁਣ ਆਪਣੇ ਹੱਕਾਂ ਲਈ ਸੰਘਰਸ਼ ਕਰਦਿਆਂ ਅਤੇ ਸਰਕਾਰਾਂ ਤੋਂ ਉਮੀਦਾਂ ਲਗਾ ਕੇ ਥੱਕ ਚੁੱਕੇ ਨੇ। ਹੁਣ ਵੇਖਣਾ ਇਹ ਹੋਵੇਗਾ ਕਿ ਇਹ ਇੰਸਾਫ ਮਾਰਚ ਲੋਕਾਂ ਦੀਆਂ ਉਮੀਦਾਂ ਤੇ ਕਿੰਨਾ ਖਰਾ ਉਤਰਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button