Breaking NewsD5 specialEntertainmentNewsPunjabTop News

ਅਦਾਕਾਰ ਕਰਤਾਰ ਚੀਮਾ ਥਾਣੇ ‘ਚੋਂ ਰਿਹਾਅ, ਨਹੀਂ ਮਿਲੇ ਸਬੂਤ

ਅੰਮ੍ਰਿਤਸਰ : ਅਦਾਕਾਰ ਕਰਤਾਰ ਚੀਮਾ ਥਾਣੇ ‘ਚੋਂ ਰਿਹਾਅ ਹੋ ਗਏ ਹਨ। ਪੁਲਿਸ ਨੇ ਉਨ੍ਹਾਂ ਨੂੰ ਬੇਕਸੂਰ ਮੰਨਿਆ ਹੈ। ਜ਼ਿਕਰਯੋਗ ਹੈ ਕਿ ਪੈਸਿਆਂ ਦੇ ਲੈਣ ਦੇਣ ‘ਚ ਉਨ੍ਹਾਂ ਨੂੰ ਥਾਣੇ ਲਿਆਂਦਾ ਗਿਆ ਸੀ।

ਪ੍ਰਸਿੱਧ ਅਦਾਕਾਰ ਅਤੇ ਗਾਇਕ ਕਰਤਾਰ ਚੀਮਾ ਬੇਕਸੂਰ ਨਿਕਲਿਆ ਹੈ ਅਤੇ ਉਸ ਖ਼ਿਲਾਫ਼ ਦਿੱਤੀ ਕਿ ਦਰਖ਼ਾਸਤੀ ਸਹੀ ਨਹੀਂ ਪਾਈ ਗਈ। ਇਹ ਮਾਮਲਾ ਕੇਵਲ ਪੈਸਿਆਂ ਦੇ ਲੈਣ ਦੇਣ ਦਾ ਹੀ ਸੀ ਜਿਸ ਸੰਬੰਧੀ ਦੋਵਾਂ ਧਿਰਾਂ ਦੀਆਂ ਦਰਖ਼ਾਸਤਾਂ ਲੈ ਲਈਆਂ ਗਈਆਂ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button