PunjabTop News

ਬਰਖ਼ਾਸਤ ਪੁਲਿਸ ਅਫ਼ਸਰ ਰਾਜਜੀਤ ਲਾਈਆਂ ’ਤੇ 120 ਬੀ, 218 ਅਤੇ 384 ਸਮੇਤ NDPS ਐਕਟ, 59, 39 ਵੀ ਲਾਈਆਂ ਗਈਆਂ ਧਾਰਾਵਾਂ

ਚੰਡੀਗੜ੍ਹ, 20 ਅਪ੍ਰੈਲ 2023- ਬਰਖ਼ਾਸਤ ਕੀਤੇ ਗਏ ਸੀਨੀਅਰ ਅਫ਼ਸਰ ਰਾਜਜੀਤ ਸਿੰਘ ਖਿਲਾਫ਼ ਸਪੈਸ਼ਲ ਟਾਕਸ ਫ਼ੋਰਸ ਦੇ ਵਲੋਂ ਐਨਡੀਪੀਐਸ ਐਕਟ ਅਤੇ ਆਈਪੀਸੀ ਦੀਆਂ ਸਖ਼ਤ ਧਰਾਵਾਂ ਜੋੜ ਕੇ ਨਸ਼ਾ ਤਸਕਰੀ ਨਾਲ ਸਬੰਧਿਤ 2017 ‘ਚ ਦਰਜ ਮਾਮਲੇ ਵਿਚ ਰਾਜਜੀਤ ਸਿੰਘ ਨੂੰ ਨਾਮਜ਼ਦ ਕੀਤਾ ਹੈ। ਖ਼ਬਰ ਮੁਤਾਬਿਕ, ਰਾਜਜੀਤ ਸਿੰਘ ਖਿਲਾਫ਼ 120 ਬੀ, 218 ਅਤੇ 384 ਸਮੇਤ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ 59 ਅਤੇ 39 ਵੀ ਲਾਈਆਂ ਗਈਆਂ ਹਨ। ਦੱਸ ਦਈਏ ਕਿ, ਪੰਜਾਬ ਦੇ ਸੀਐੱਮ ਭਗਵੰਤ ਸਿੰਘ ਮਾਨ ਦੇ ਵਲੋਂ ਲੰਘੇ ਦਿਨੀਂ ਸੀਨੀਅਰ ਪੀਪੀਐਸ ਅਫ਼ਸਰ ਰਾਜਜੀਤ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button