Breaking NewsD5 specialIndiaNewsPoliticsPunjab

ਫੇਰ ਲੱਗੇ Navjot Sidhu ਦੇ ਪੋਸਟਰ, ਲੱਗਦਾ ਹੁਣ ਕੈਪਟਨ ਲੈਣਗੇ ਐਕਸ਼ਨ!

ਤਰਨਤਾਰਨ : ਫਲੈਕਸ ਬੋਰਡ ਦੇ ਉਪਰ ਲਿਖਿਆਂ ਬੇਅਦਬੀ,ਟਰਾਂਸਪੋਰਟ,ਕੇਬਲ,ਮਾਇਨਿੰਗ,ਬਿਜਲੀ ਤਿੰਨ ਸਾਲਾ ਦੀ ਕਾਂਗਰਸ ਸਰਕਾਰ। ੳਪਰੋਕਤ ਮਾਮਲਿਆਂ ਦੇ ਜਲਦ ਹੀ ਹੱਲ ‘ਚ ਪੰਜਾਬ ਦੇ ਕਾਂਗਰਸੀ ਵਰਕਰ ਅਤੇ ਪੰਜਾਬ ਦੀ ਜਨਤਾ ਅਤੇ ਪੋਸਟਰ ‘ਤੇ ਹੱਥ ਜੋੜੀ ਲੱਗੀ ਨਵਜੋਤ ਸਿੰਘ ਸਿੱਧੂ ਦੀ ਤਸਵੀਰ। ਇਹ ਮਾਮਲਾ ਤਰਨਤਾਰਨ ਦਾ ਹੈ ਜਿਥੇ ਕੈਪਟਨ ਸਰਕਾਰ ਦੇ ਕੰਮਾਂ ਤੋਂ ਨਾਖੁਸ਼ ਹੋਏ ਲੋਕਾਂ ਵੱਲੋਂ ਇਹ ਪੋਸਟਰ ਲਗਾਏ ਗਏ ਹਨ।

ਫੇਰ ਲੱਗੇ Navjot Sidhu ਦੇ ਪੋਸਟਰ | ਲੱਗਦਾ ਹੁਣ ਕੈਪਟਨ ਲੈਣਗੇ ਐਕਸ਼ਨ! (Video)

ਜਿਸ ਨੂੰ ਦੇਖ ਵਿਰੋਧੀਆਂ ਵੱਲੋਂ ਸਿਆਸਤ ਸ਼ੁਰੂ ਕਰ ਦਿੱਤੀ ਗਈ ਹੈ ਕਾਂਗਰਸ ਸਰਕਾਰ ਨੂੰ ਵਿਕਾਸ ਦੇ ਮੁੱਦੇ ‘ਤੇ ਘੇਰਦੇ ਨਜ਼ਰ ਆ ਰਹੇ ਹਨ। ਫਿਲਹਾਲ ਇਹ ਪੋਸਟਰ ਕਿਸ ਵੱਲੋਂ ਲਗਾਏ ਗਏ ਹਨ। ਇਸ ਦੇ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਸਾਹਮਣੇ ਆਈ ਪਰ ਇਸ ਨੂੰ ਕਿਤੇ ਨਾ ਕਿਤੇ ਕੋਈ ਵਿਰੋਧੀਆਂ ਦੀ ਚਾਲ ਵੀ ਸਮਝਿਆਂ ਜਾ ਸਕਦਾ ਹੈ। ਇੰਨਾ ਜਰੂਰ ਹੈ ਇਨ੍ਹਾਂ ਪੋਸਟਰਾਂ ਦੇ ਲੱਗਣ ਤੋਂ ਬਾਅਦ ਸਿਅਸਾਤ ਮੁੜ ਭਖਣੀ ਸ਼ੁਰੂ ਹੋ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button