Breaking NewsD5 specialEntertainmentIndiaNewsTop News

ਸੀਐਮ ਕੇਜਰੀਵਾਲ ਨੇ Sonu Sood ਨੂੰ ਬਣਾਇਆ ‘Desh Ke Mentors’ ਪ੍ਰੋਗਰਾਮ ਦਾ Brand Ambassador

ਨਵੀਂ ਦਿੱਲੀ : ਬਾਲੀਵੁਡ ਅਦਾਕਾਰ ਸੋਨੂ ਸੂਦ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਉਨ੍ਹਾਂ ਦੇ ਘਰ ‘ਚ ਮੁਲਾਕਾਤ ਕੀਤੀ ਹੈ। ਇਸ ਦੌਰਾਨ ਉਨ੍ਹਾਂ ਦੇ ਨਾਲ ਉਪ ਮੁੱਖਮੰਤਰੀ ਮਨੀਸ਼ ਸਿਸੋਦਿਆ ਵੀ ਮੌਜੂਦ ਰਹੇ। ਉਥੇ ਹੀ ਸੀਐਮ ਅਰਵਿੰਦ ਕੇਜਰੀਵਾਲ ਨੇ ਸੋਨੂੰ ਸੂਦ ਨੂੰ ‘Desh Ke Mentors’ ਪ੍ਰੋਗਰਾਮ ਦਾ ‘brand ambassador’ ਬਣਾਇਆ ਹੈ।

ਲੁਟੇਰੀ ਦੁਲਹਨ ਕਾਬੂ, ਕਰਵਾਏ 8 ਵਿਆਹ, ਸਾਰੇ ਲਾੜੇ ਹੋਏ ਇਕੱਠੇ, ਬਣੀ ਪੂਰੀ ਫਿਲਮੀ ਕਹਾਣੀ D5 Channel Punjabi

ਉਥੇ ਹੀ ਫ਼ਿਲਮੀ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਦੇ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੀ ਟਿਕਟ ’ਤੇ ਚੋਣ ਲੜ੍ਹਨ ਦੀਆਂ ਅਟਕਲਾਂ ਦੇ ਦਰਮਿਆਨ ਬੀਤੇ ਦਿਨ ਆਮ ਆਦਮੀ ਪਾਰਟੀ ਦਿੱਲੀ ਸਟੇਟ ਦੇ ਸੋਸ਼ਲ ਮੀਡੀਆ ਸੈੱਲ ਦੇ ਆਗੂ ਯੋਗੇਸ ਸ਼ਰਮਾ ਨੇ ਇਹ ਟਵੀਟ ਕਰ ਕੇ ਮੋਗਾ ਦੀ ਸਿਆਸਤ ਵਿਚ ‘ਹੜਕੰਪ’ ਮਚਾ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button