Breaking NewsD5 specialNewsPunjab

ਫਰੀਦਕੋਟ ‘ਚ ਕੋਰੋਨਾ ਦੇ 2 ਨਵੇਂ ਪੌਜ਼ੀਟਿਵ ਕੇਸਾਂ ਦੀ ਪੁਸ਼ਟੀ

ਫਰੀਦਕੋਟ : ਫਰੀਦਕੋਟ ‘ਚ ਕੋਰੋਨਾ ਵਾਇਰਸ ਦੇ 2 ਨਵੇਂ ਪੌਜ਼ੀਟਿਵ ਕੇਸ ਸਾਹਮਣੇ ਆਏ ਹਨ। ਜਿਸਦੇ ਨਾਲ ਹੀ ਜਿਲ੍ਹੇ ‘ਚ ਹੁਣ ਤੱਕ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੀ ਗਿਣਤੀ 62 ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ 44 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ ਅਤੇ 18 ਕੇਸ ਐਕਟਿਵ ਹਨ।

Breaking | ਕੈਪਟਨ ਦੇ ਗੜ੍ਹ ‘ਚ ਫੇਰ ਫੜੀ ਨਕਲੀ ਸ਼ਰਾਬ! ਇਕ ਹੋਰ ਵੱਡਾ ਲੀਡਰ DSP ਨੇ ਚੱਕਿਆ! ਹਨੇਰੇ ‘ਚ ਘਾਲੇ-ਮਾਲੇ

ਕੋਵਿਡ – 19 ਦੇ ਚੱਲਦਿਆਂ ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਨੂੰ ਕੁਆਰਨਟਾਇਨ ਕੀਤਾ ਹੋਇਆ ਹੈ ਅਤੇ ਕੱਲ੍ਹ ਫਰੀਦਕੋਟ ਤੋਂ 4 ਕੋਰੋਨਾ ਪੌਜ਼ੀਟਿਵ ਦੇ ਮਾਮਲੇ ਸਾਹਮਣੇ ਆਏ ਸਨ ਅਤੇ ਦੇਰ ਸ਼ਾਮ 2 ਹੋਰ ਕੋਰੋਨਾ ਪੌਜ਼ੀਟਿਵ ਦੀ ਰਿਪੋਰਟ ਸਾਹਮਣੇ ਆਈ। ਫਰੀਦਕੋਟ ‘ਚ 18 ਐਕਟਿਵ ਮਾਮਲਿਆਂ ਵਿੱਚੋਂ 17 ਜੀ.ਜੀ.ਐਸ.ਮੈਡੀਕਲ ਕਾਲਜ ਅਤੇ ਡੀ.ਐਮ.ਸੀ. ਲੁਧਿਆਣਾ ‘ਚ ਦਾਖ਼ਿਲ ਹੈ।

TIK-TOK STAR NOOR ਨੂੰ ਲੈਕੇ CAPTAIN ਸਰਕਾਰ ਦਾ ਵੱਡਾ ਐਲਾਨ, ਮਿਲੇਗੀ ਸਰਕਾਰੀ ਨੌਕਰੀ! D5 Channel Punjabi

ਇਸ ਮੌਕੇ ‘ਤੇ ਸਿਵਲ ਸਰਜਨ ਡਾ. ਰਾਜਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕੱਲ ਦੇਰ ਰਾਤ 2 ਹੋਰ ਸ਼ਰਧਾਲੂਆਂ ਦੀ ਰਿਪੋਰਟ ਪੌਜ਼ੀਟਿਵ ਆਈ ਹੈ, ਜੋ ਕਿ ਪਹਿਲਾਂ ਹੀ ਕੁਆਰਨਟਾਇਨ ਹਨ। ਇਸ ਤਰ੍ਹਾਂ ਐਤਵਾਰ ਨੂੰ 6 ਰਿਪੋਰਟਾਂ ਪੌਜ਼ੀਟਿਵ ਆਈਆਂ। ਪਾਜੀਟਿਵ ਮਾਮਲਿਆਂ ਵਿੱਚੋਂ 51 ਸ਼ਰਧਾਲੂ ਅਤੇ ਹੋਰ ਦੂਸਰਿਆਂ ਰਾਜਾਂ ਤੋਂ ਵਾਪਸ ਪਰਤੀ ਲੈਬਰ ਹੈ ਜਦੋਂ ਕਿ 44 ਮਰੀਜ਼ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button