InternationalTop News
ਫਰਾਂਸ ‘ਚ ਜੰਗਲ ਦੀ ਭਿਆਨਕ ਅੱਗ ਕਾਰਨ 2.5 ਲੋਕ ਸੁਰੱਖਿਅਤ ਥਾਵਾਂ ‘ਤੇ ਭੇਜੇ

ਦੱਖਣ-ਪੱਛਮੀ ਫਰਾਂਸ ‘ਚ ਜੰਗਲ ਦੀ ਭਿਆਨਕ ਅੱਗ ਕਾਰਨ ਐਤਵਾਰ ਨੂੰ 55,000 ਹੋਰ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਮਜਬੂਰ ਹੋਣਾ ਪਿਆ ਹੈ। ਇਸ ਨਾਲ ਇੱਕੋ ਖੇਤਰ ‘ਚ ਆਪਣਾ ਘਰ-ਬਾਰ ਛੱਡਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ ਢਾਈ ਲੱਖ ਹੋ ਗਈ ਹੈ। ਗੁਆਂਢੀ ਮੁਲਕ ਸਪੇਨ ਵੱਲੋਂ ਹਾਲਾਤ ‘ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਸ ਨੇ ਪੂਰਬੀ ਸਾਹਿਲੀ ਇਲਾਕਾ ਖ਼ਾਲੀ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਗਿਰੋਂਡੇ ਖ਼ਿੱਤੇ ਦੇ ਅਧਿਕਾਰੀਆਂ ਨੇ ਇਤਿਹਾਸਕ ਸ਼ਹਿਰ ਬਾਰਡੋ ਦੇ ਨੇੜਲੇ ਇਲਾਕਿਆਂ ਲਈ ਐਮਰਜੈਂਸੀ ਹੁਕਮ ਜਾਰੀ ਕੀਤੇ ਹਨ। ਤੇਜ਼ ਹਵਾਵਾਂ ਅਤੇ ਸੋਕੇ ਵਰਗੇ ਹਾਲਾਤ ਕਾਰਨ ਅੱਗ ਬੁਝਾਉਣ ‘ਚ ਭਾਰੀ ਮੁਸ਼ਕਲ ਆ ਰਹੀ ਹੈ। ਫਰਾਂਸ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਲੌਰੈਂਟ ਨੂਨੇਜ਼ ਨੇ ਦੱਸਿਆ ਕਿ ਅੱਗ ਬੇਕਾਬੂ ਹੋ ਕੇ ਤੇਜ਼ੀ ਨਾਲ ਬਾਰਡੋ ਖ਼ਿੱਤੇ ਵੱਲ ਵਧ ਰਹੀ ਹੈ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.