Breaking NewsD5 specialIndiaNewsTop NewsUncategorized

ਪੱਟੜੀ ਤੋਂ ਉਤਰੀ ਗੋਆ – ਦਿੱਲੀ ਰਾਜਧਾਨੀ ਐਕਸਪ੍ਰੈਸ, ਟਲਿਆ ਵੱਡਾ ਹਾਦਸਾ

ਮੁੰਬਈ: ਨਿਜ਼ਾਮੁਦੀਨ – ਮਡਗਾਂਵ ਰਾਜਧਾਨੀ ਸੁਪਰਫਾਸਟ ਸਪੈਸ਼ਲ ਨੂੰ ਲਿਜਾ ਰਹੇ ਲੋਕੋਮੋਟਿਵ ਦਾ ਅਗਲਾ ਪਹੀਆ ਰਤਨਾਗਿਰੀ ‘ਚ ਇੱਕ ਸੁਰੰਗ ਤੋਂ ਗੁਜਰਦੇ ਸਮੇਂ ਪੱਟੜੀ ਤੋਂ ਉੱਤਰ ਗਿਆ। ਇਹ ਹਾਦਸਾ ਤੜਕੇ ਕਰੀਬ 4.15 ਵਜੇ ਹੋਇਆ ਜਦੋਂ ਟ੍ਰੇਨ ਕੋਂਕਣ ਰੇਲਵੇ ਰੂਟ ‘ਤੇ ਕਾਰਬੁਡੇ ਟਨਲ ‘ਚ ਉਕਸ਼ੀ ਅਤੇ ਭੋਕੇ ਸਟੇਸ਼ਨਾਂ ਦੇ ਵਿੱਚ ਚੱਲ ਰਹੀ ਸੀ।

🔴LIVE : ਕਿਸਾਨਾਂ ਦਾ ਚੰਡੀਗੜ੍ਹ ਵੱਲ ਕੂਚ ! ਪੁਲਿਸ ਨਾਲ ਆਹਮੋ-ਸਾਹਮਣੇ

ਦੁਰਘਟਨਾ ਸੁਰੰਗ ‘ਚ ਇੱਕ ਬੋਲਡਰ ਕਰੈਸ਼ ਦੇ ਕਾਰਨ ਹੋਈ ਪਰ ਕਿਸੇ ਵੀ ਯਾਤਰੀ ਨੂੰ ਕੋਈ ਸੱਟ ਨਹੀਂ ਲੱਗੀ, ਜਿਸ ਸਮੇਂ ਸਾਰੇ ਟ੍ਰੇਨ ‘ਚ ਸੋ ਰਹੇ ਸਨ। ਕੇਆਰਸੀ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਅਵਰੁੱਧ ਤੱਟੀ ਰੇਲ ਮਾਰਗ ਦੀ ਜ਼ਲਦ ਨਿਕਾਸੀ ਸੁਨਿਸਚਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button