Breaking NewsD5 specialNewsPunjabTop News

ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 4 ਦਹਿਸ਼ਗਰਦ ਹੈਂਡ ਗਰਨੇਡਾਂ ਅਤੇ ਅਸਲੇ ਸਮੇਤ ਗ੍ਰਿਫਤਾਰ

ਚੰਡੀਗੜ੍ਹ: ਪੰਜਾਬ ਪੁਲਿਸ ਦੇ ਵਲੋਂ ਸੁਤੰਤਰਤਾ ਦਿਵਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਦੀ ਮਦਦ ਨਾਲ ਵੱਡੇ ਆਤੰਕੀ ਖਤਰੇ ਨੂੰ ਨਾਕਾਮ ਕਰ ਦਿੱਤਾ।

PRTC, PUNBUS ਮੁਲਾਜ਼ਮਾਂ ਨੇ ਹਿਲਾਈ ਸਰਕਾਰ, 15 ਅਗਸਤ ਤੋਂ ਪਹਿਲਾ ਕਰਤਾ ਐਲਾਨ, ਹੁਣ ਤਾਂ ਮੰਗਾਂ ਮੰਨਣੀਆਂ ਪੈਣੀਆਂ

ਪਾਕਿ-ਆਈਐਸਆਈ ਸਮਰਥਿਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਪੁਲਿਸ ਵਲੋਂ ਕਰਦਿਆਂ ਹੋਇਆ 4 ਦਹਿਸ਼ਤਗਰਦਾਂ ਨੂੰ 3 ਹੈਂਡ ਗਰਨੇਡ (P-86), 1 IED ਅਤੇ 2 – 9mm ਪਿਸਤੌਲ ਅਤੇ 40 ਜਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button